Punjab
ਰਾਜਪਾਲ ਨੇ ਪਿਛਲੀ ਸਰਕਾਰ ਤੇ ਸਾਧਿਆ ਨਿਸ਼ਾਨਾ: ਹਾਕਮ ਨਾ ਸਿਰਫ ਆਮ ਲੋਕਾਂ ਸਗੋਂ ਨੁਮਾਇਦੇਆ ਤੋਂ ਦੂਰ ਹੋ ਗਏ, ਆਪਣੇ ਆਪ ਨੂੰ ਮਾਲਕ ਸਮਝਣ ਲਗੇ : ਰਾਜਾਪਲ
ਰਾਜਪਾਲ ਨੇ ਪਿਛਲੀ ਸਰਕਾਰ ਤੇ ਸਾਧਿਆ ਨਿਸ਼ਾਨਾ: ਹਾਕਮ ਨਾ ਸਿਰਫ ਆਮ ਲੋਕਾਂ ਸਗੋਂ ਨੁਮਾਇਦੇਆ ਤੋਂ ਦੂਰ ਹੋ ਗਏ, ਆਪਣੇ ਆਪ ਨੂੰ ਮਾਲਕ ਸਮਝਣ ਲਗੇ : ਰਾਜਾਪਲ
ਭਾਸ਼ਣ : ਪਿਛਲੇ 5 ਸਾਲ ਵਿੱਚ ਲੋਕਾਂ ਅਤੇ ਸਰਕਾਰ ਵਿੱਚ ਦੇਖੀ ਗਈ ਦੂਰੀ ਚਿੰਤਾ ਦਾ ਵਿਸ਼ਾ ਹੈ। ਹਾਕਮ ਨਾ ਸਿਰਫ ਆਮ ਲੋਕਾਂ ਤੋਂ ਸਗੋਂ ਆਪਣੇ ਨੁਮਾਇਦੇਆ ਦੀ ਪਹੁੰਚ ਤੋਂ ਬਾਹਰ ਹੋ ਗਏ ਸਨ। ਉਹ ਆਪਣੇ ਆਪ ਨੂੰ ਮਾਲਕ ਅਤੇ ਲੋਕਾਂ ਨੂੰ ਗੁਲਾਮ ਪਰਜਾ ਸਮਝਣ ਲੱਗ ਪਏ ਸਨ। ਇਹ ਲੋਕ ਤੰਤਰ ਦੀ ਮੂਲ ਭਾਵਨਾ ਦੇ ਖ਼ਿਲਾਫ਼ ਸੀ।, ਜਿਸ ਵਿੱਚ ਸਿਰਫ ਤੇ ਸਿਰਫ ਲੋਕ ਹੀ ਮਾਲਕ ਹੁੰਦੇ ਹਨ।ਅਤੇ ਸਰਕਾਰ ਵਿੱਚ ਬੈਠੇ ਲੋਕਾਂ ਨੂੰ ਇਮਾਨਦਾਰ ਸੇਵਕ ਵਜੋਂ ਕੰਮ ਕਰਨਾ ਹੁੰਦਾ ਹੈ ਸਾਡੀ ਸਰਕਾਰ ਲਈ ਪਹੁੰਚ ਯੋਗਤਾ ਉਹ ਮੀਲ ਪੱਥਰ ਹੈ ਜਿਸ ਉਤੇ ਲੋਕਾਂ ਨਾਲ ਭਰੋਸਾ ਅਤੇ ਆਪਸੀ ਪਿਆਰ ਦੇ ਰਿਸ਼ਤੇ ਦੀ ਨੀਂਹ ਟਿਕੀ ਹੋਈ ਹੈ