Punjab
ਦੋ ਵਾਰ ਵਿਧਾਨ ਸਭਾ ਚੋਣ ਹਾਰ ਚੁਕੇ ਸਾਬਕਾ ਮੰਤਰੀ ਜਗਮੋਹਨ ਕੰਗ ਨੂੰ ਨਹੀਂ ਮਿਲਿਆ ਲੋਕਾਂ ਦਾ ਹੁੰਗਾਰਾ
ਦੋ ਵਾਰ ਵਿਧਾਨ ਸਭ ਦੀ ਚੋਣ ਹਾਰ ਚੁਕੇ ਸਾਬਕਾ ਮੰਤਰੀ ਜਗਮੋਹਨ ਕੰਗ ਨੇ ਖਰੜ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੋਰਚਾ ਖੋਲਿਆ ਜਾ ਰਿਹਾ ਹੈ ਕੰਗ ਵਲੋਂ ਮਾਜਰੀ ਬਲਾਕ ਵਿਚ ਇਕੱਠ ਕੀਤਾ ਗਿਆ ਪਰ ਸਿਰਫ 100 ਤੋਂ ਘੱਟ ਸਮਰਥਕ ਇਕੱਠੇ ਹੋਏ ਜ਼ਿਆਦਾਤਰ ਇਕੱਠ ਵਿਚ ਕੰਗ ਦੇ ਸੁਸਰਾਲ ਦੇ ਲੋਕ ਹੀ ਨਜ਼ਰ ਆਏ ਕੰਗ ਦੇ ਸੋਹਰੇ ਖਿਦਰਾਬਾਦ ਵਿਚ ਹਨ ਜ਼ਿਆਦਤਰ ਲੋਕ ਓਥੇ ਹੀ ਆਏ ਹੋਏ ਸਨ ਅਪਡੇਟ ਪੰਜਾਬ ਵਲੋਂ ਮੌਕੇ ਤੇ ਦੇਖਿਆ ਗਿਆ ਕਿ ਖ਼ਾਫ਼ੀ ਘੱਟ ਸੰਖਿਆ ਵਿਚ ਵਰਕਰ ਆਏ ਹੋਏ ਸਨ ਕਾਫੀ ਵਰਕਰ ਉਸ ਹਲਕੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ ਦੇ ਕੰਮਾਂ ਤੋਂ ਕਾਫੀ ਖੁਸ਼ ਨਜਰ ਆ ਰਹੇ ਸਨ ਉਹਨਾਂ ਦਾ ਕਹਿਣਾ ਦੀ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਆਏਗੀ ਲੋਕ ਚੰਨੀ ਦੇ ਕੰਮਾਂ ਤੋਂ ਕਾਫੀ ਖੁਸ਼ ਨਜਰ ਆ ਰਹੇ ਸਨ ਇਸ ਦੇ ਬਾਵਜੂਦ ਜਗਮੋਹਨ ਕੰਗ ਕੋਈ ਵੱਡਾ ਕੌਤਕ ਨਹੀਂ ਦਿਖਾ ਸਕੇ