ਭਾਜਪਾ ਦਾ ਮਿਸਨ 2022 : ਕਿਸਾਨ ਫੇਰ ਰਹੇ ਨੇ ਸੁਪਨਿਆਂ ਤੇ ਪਾਣੀ , ਕਿਸਾਨਾਂ  ਵਲੋਂ ਫਾਜ਼ਿਲਕਾ ਵਿਚ ਭਾਜਪਾ ਆਗੂਆਂ   ਦਾ ਵਿਰੋਧ

ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੀ ਸਰਕਾਰ ਬਣਾਉਂਣ ਦੇ ਸੁਫ਼ਨੇ ਲੈ ਰਹੀ ।  ਭਾਜਪਾ ਦਾ ਪੰਜਾਬ ਅੰਦਰ ਹਰ ਥਾਂ ਭਾਰੀ ਵਿਰੋਧ ਹੋ ਰਿਹਾ ਹੈ । ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅੱਜ ਭਾਜਪਾ ਆਗੂਆਂ ਨਾਲ ਵਿਧਾਨ ਸਭਾ ਚੋਣਾਂ ਨੂੰ ਲੈ ਵੀਡੀਓ ਕਾਨਫਰੰਸ ਰਹੀ ਮੰਥਨ ਬੈਠਕ ਰੱਖੀ ਗਈ ਸੀ ।  ਕਿਸਾਨ ਦੇ ਵਿਰੋਧ … Continue reading ਭਾਜਪਾ ਦਾ ਮਿਸਨ 2022 : ਕਿਸਾਨ ਫੇਰ ਰਹੇ ਨੇ ਸੁਪਨਿਆਂ ਤੇ ਪਾਣੀ , ਕਿਸਾਨਾਂ  ਵਲੋਂ ਫਾਜ਼ਿਲਕਾ ਵਿਚ ਭਾਜਪਾ ਆਗੂਆਂ   ਦਾ ਵਿਰੋਧ