Punjab
ਬਾਦਲਾਂ ਦੇ ਕਰੀਬੀ ਨੂੰ ਪਟਿਆਲਾ ਜੇਲ ਦਾ ਸੁਪਰਡੈਂਟ ਲਗਾਉਣ ਨੇ ਸੁਖਜਿੰਦਰ ਰੰਧਾਵਾ ਤੇ ਪ੍ਰਗਟ ਸਿੰਘ ਨੇ ਚੁਕੇ ਸਵਾਲ
ਪੰਜਾਬ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਬਾਦਲਾਂ ਦੇ ਕਰੀਬੀ ਨੂੰ ਪਟਿਆਲਾ ਜੇਲ ਦਾ ਸੁਪਰਡੈਂਟ ਲਗਾਉਣ ਤੇ ਸਵਾਲ ਚੁਕੇ ਹਨ ਇਹਨਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦੇ ਹੋਏ ਕਿਹਾ ਹੈ ਕਿ ਬਾਦਲ ਪਰਿਵਾਰ ਦੇ ਕਰੀਬੀ ਸੁੱਚਾ ਸਿੰਘ ਨੂੰ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਕਿਉਂ ਨਿਯੁਕਤ ਕੀਤਾ ਗਿਆ ਹੈ? ਜਿਥੇ ਬਿਕਰਮ ਮਜੀਠੀਆ ਬੰਦ ,ਕੀ ਇਹ ਬਾਦਲਾਂ ਦੇ ਨਾਲ ਕਿਸੇ ਤਰਕੀਬ ਦਾ ਹਿੱਸਾ ਹੈ? ਕੀ ਇਹ ਉਹ “ਬਦਲਾਵ” ਹੈ ਜੋ ਪੰਜਾਬ ਚਾਹੁੰਦਾ ਸੀ?
Bhagwant Mann explain this?Why Sucha Singh who is close to Badal family has been specially appointed as the Superintendent of Patiala Jail where Bikarma Majithia is lodged?Is this part of some quid pro quo with the Badals?Is this the“Badlav”which Punjab wanted?