Punjab

ਭਾਰਤੀ ਚੋਣ ਕਮਿਸ਼ਨ ਨੇ ਅਦਾਕਾਰ ਸੋਨੂੰ ਸੂਦ ਦੀ ਸਟੇਟ ਆਈਕਨ ਪੰਜਾਬ ਦੀ ਨਿਯੁਕਤੀ ਵਾਪਸ ਲਈ

ਚੰਡੀਗੜ, 7 ਜਨਵਰੀ:

ਭਾਰਤੀ ਚੋਣ ਕਮਿਸ਼ਨ ਨੇ ਅਦਾਕਾਰ ਸੋਨੂੰ ਸੂਦ ਦੀ ਸਟੇਟ ਆਈਕਨ ਪੰਜਾਬ ਦੀ ਨਿਯੁਕਤੀ ਵਾਪਸ ਲੈ ਲਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਨਾ ਰਾਜੂ ਨੇ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ 4 ਜਨਵਰੀ,2022 ਨੂੰ ਅਦਾਕਾਰ ਸੋਨੂੰ ਸੂਦ ਨੂੰ ਸਟੇਟ ਆਈਕਨ ਪੰਜਾਬ ਵਜੋਂ  ਕੀਤੀ ਨਿਯੁਕਤੀ ਵਾਪਸ ਲੈ ਲਈ ਗਈ ਹੈ।

 

ECI withdraws appointment of Actor Sonu Sood as state icon for Punjab

 

CHANDIGARH, January 7:

 

Election Commission of India (ECI) has withdrawn the appointment of Actor Sonu Sood as a state icon for Punjab.

 

Giving details, Chief Electoral Officer (CEO) Punjab Dr S Karuna Raju confirmed that ECI has withdrawn the appointment of Actor Sonu Sood as a state icon of Punjab on January 4, 2022.


भारत निर्वाचन आयोग ने अदाकार सोनू सूद की स्टेट आइकन पंजाब की नियुक्ति वापस ली


चंडीगढ़, 7 जनवरीः


भारत निर्वाचन आयोग ने अदाकार सोनू सूद की स्टेट आइकन पंजाब की नियुक्ति वापस ले ली है।

इस सम्बन्धी जानकारी देते हुये पंजाब के मुख्य निर्वाचन अधिकारी डा.एस.करुना राजू ने स्पष्ट किया कि भारत निर्वाचन आयोग द्वारा 4 जनवरी, 2022 को अदाकार सोनू सूद को स्टेट आइकन पंजाब के तौर पर की नियुक्ति वापस ले ली गई है।

Related Articles

Leave a Reply

Your email address will not be published. Required fields are marked *

Back to top button
error: Sorry Content is protected !!