Punjab

ਡਾ ਸੰਧਾ ਅਤੇ ਡਾਇਰੈਕਟਰ ਹਰਬਿੰਦਰ ਸਿੰਘ ਕਾਹਲੋਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵਧਾਈ ਦੇਣ ਪੁੱਜੇ 

ਸੁਖਜਿੰਦਰ ਸਿੰਘ ਰੰਧਾਵਾ ਦੇ ਡਿਪਟੀ ਮੁੱਖ ਮੰਤਰੀ ਬਨਣ ਤੋਂ ਬਾਅਦ ਉਹਨਾਂ ਦੇ ਨਿਵਾਸ ਅਸਥਾਨ ਤੇ ਸਵੇਰੇ ਸਵੇਰੇ ਵਧਾਈ ਦੇਣ ਵਾਲੇ ਅਧਿਕਾਰੀਆ ਅਤੇ ਕਾਂਗਰਸੀ ਵਰਕਰਾਂ ਦਾ ਤਾਂਤਾ ਲੱਗਣਾ ਸੁਰੂ ਹੋ ਗਿਆ ਵਧਾਈ ਦੇਣ ਲ‌ਈ ਪਸੂ ਪਾਲਣ ਵਿਭਾਗ ਦੇ ਸੇਵਾ ਮੁੱਕਤ ਡਾਇਰੈਕਟਰ ਡਾਕਟਰ ਹਰਜਿੰਦਰ ਜੀਤ ਸਿੰਘ ਸੰਧਾ ਅਤੇ ਪਸੂ ਪਾਲਣ ਵਿਭਾਗ ਦੇ ਮੌਜੂਦਾ ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਵਿਸੇਸ ਤੌਰ ਤੇ ਰੰਧਾਵਾ ਦੇ ਨਿਵਾਸ ਅਸਥਾਨ ਤੇ ਪੁੱਜੇ ਉਹਨਾਂ ਨੇ ਰੰਧਾਵਾ ਸਾਹਿਬ ਨੂੰ ਬੁੱਕੇ ਭੇਟ ਕਰਕੇ  ਅਤੇ ਉਹਨਾਂ ਦਾ ਮੂੰਹ ਮਿਠਾ ਕਰਾ ਕੇ ਵਧਾਈ ਦਿਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!