Punjab

ਡਾ  ਐਚ ਐਸ ਕਾਹਲੋਂ ਨੇ ਸੰਭਾਲਿਆ ਡਾਇਰੈਕਟਰ  ਪਸੂ ਪਾਲਣ ਵਿਭਾਗ  ਦਾ ਅਹੁੱਦਾ

ਅੱਜ ਲਾਈਵ ਸਟਾਕ ਕੰਮਲੈਕਸ ਸੈਕਟਰ 68 ਵਿਖੇ ਪਸੂ ਪਾਲਣ ਵਿਭਾਗ ਦੇ ਮੁੱਖ ਦਫਤਰ ਵਿਖੇ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਡਾਇਰੈਕਟਰ ਪਸੂ ਪਾਲਣ ਵਿਭਾਗ ਪੰਜਾਬ ਦਾ ਅਹੁੱਦਾ ਗੁਰਦਵਾਰਾ ਸਿੰਘ ਸਹੀਦਾਂ ਵਿਖੇ ਨਤਮਸਤ ਹੋਣ ਤੋਂ ਬਾਅਦ ਸੰਭਾਲ ਲਿਆ ਹੈ ਅਹੁੱਦਾ ਸੰਭਾਲਣ ਤੋਂ ਤਰੁੰਤ ਬਾਅਦ ਡਾਕਟਰ ਐਚ ਐਸ ਕਾਹਲੋਂ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਕੰਮ ਮ‌ਈ ਅਤੇ ਜੂਨ ਵਿਚ ਜੋ ਪਸੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਭਾਗ ਵਿਚੋਂ ਸੇਵਾ ਮੁੱਕਤੀ ਹੋ ਗ‌ਏ ਹਨ ਉਹਨਾਂ ਦੇ ਸੇਵਾ ਮੁੱਕਤੀ ਦੇ ਬਕਾ‌ਏ ਜੀ ਪੀ ਐਫ ਅਤੇ ਲੀਵ ਇੰਨ ਕੈਸ ਮੈਂਟ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਨਾ ਹੈ ਅਤੇ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ  ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੋਰ ਵੱਲੋਂ ਪਸੂ ਪਾਲਕਾਂ ਦੀ ਭਲਾਈ ਲ‌ਈ ਚਲਾਈਆਂ ਸਕੀਮਾਂ ਨੂੰ ਪਸੂ ਪਾਲਕਾਂ ਦੇ ਦਰਵਾਜੇ ਤੱਕ ਲਿਜਾ ਕੇ ਉਹਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨਾ ਮੁੱਖ ਏਜੰਡਾ ਹੋਵੇਗਾ ਤਾਂ ਕਿ ਪਸੂ ਪਾਲਕਾਂ ਦਾ ਜੀਵਨ ਪੱਧਰ ਉਚਾ ਚੁੱਕ ਕੇ ਉਹਨਾਂ ਦੀ ਆਮਦਨੀ ਵਿਚ ਵਾਧਾ ਕਰਨਾ ਹੈ ਅਹੁੱਦਾ ਸੰਭਾਲਣ ਦੇ ਮੌਕੇ ਤੇ ਡਾਕਟਰ ਸੁਭਾਸ ਗੋਇਲ,ਡਾਕਟਰ ਮਹਿੰਦਰ ਪਾਲ ਡਾਕਟਰ ਨਰਿੰਦਰ ਸਿੰਘ ਡਾਕਟਰ ਨਰੇਸ਼ ਕੋਛਰ ਡਾਕਟਰ ਅਮਰ ਇਕਬਾਲ ਸਿੰਘ ਡਾਕਟਰ ਐਮ ਪੀ ਸਿੰਘ ਡਾਕਟਰ ਪਰਮਪਾਲ ਸਿੰਘ ਡਿਪਟੀ ਡਾਇਰੈਕਟਰ ਸਾਹਿਬਜਾਦਾ ਅਜੀਤ ਸਿੰਘ ਨਗਰ ਡਾਕਟਰ ਸੰਗੀਤਾ ਤੂਰ  ਪੀ ਏ ਹਰਵਿੰਦਰ ਕੋਰ ਮੈਡਮ ਸੰਗੀਤਾ ਸੁਪਰਡੈਟ ਮੈਡਮ ਸਰਬਜੀਤ ਕੋਰ ਸੁਪਰਡੈਟ ਅਵਤਾਰ ਸਿੰਘ ਭੰਗੂ ਸੁਪਰਡੈਟ ਅਮਰਜੀਤ ਸਿੰਘ ਸਮਸੇਰ ਸਿੰਘ ਬਾਠ ਸੁਪਰਡੈਂਟ ਸਿਕੰਦਰ ਸਿੰਘ ਬਾਦਸਾਹ ਸੁਪਰਡੈਂਟ ਗੁਰਸ਼ਰਨ ਸਿੰਘ ਨਿਰਮਲ ਸਿੰਘ ਕੁਲਬੀਰ ਕੋਰ ਕੁਲਵੰਤ ਸਿੰਘ ਇੰਚਾਰਜ ਮੁੱਖ ਸਟੋਰ ਹੈਡ ਕਵਾਟਰ ਸੁਪਰਡੈਂਟ ਤਰਸੇ਼ਮ ਲਾਲ ਭਾਈ ਨਰਿੰਦਰ ਸਿੰਘ  ਬਿਕਰਮ ਸਿੰਘ ਗੁਰਪਰੀਤ ਸਿੰਘ ਮਿਸਟਰ ਦੂਬੇ ਸਮੇਤ ਵਿਭਾਗ ਦੇ ਅਧਿਕਾਰੀ ਅਤੇ ਤਮਾਮ ਕਰਮਚਾਰੀ ਹਾਜ਼ਰ  ਸੰਨ ਮੀਡੀਆ ਨਾਲ ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!