Punjab

ਕੈਪਟਨ ਤੇ ਪਰਨੀਤ ਕੌਰ ਨੂੰ ਕਾਂਗਰਸ ‘ਚ ਨਹੀਂ ਰਹਿਣ ਦਵਾਂਗਾ : ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। Raja Warring ਨੇ ਕਿਹਾ ਕਿ ਕੈਪਟਨ ਤੇ ਪਰਨੀਤ ਕੌਰ ਨੂੰ ਕਾਂਗਰਸ ‘ਚ ਨਹੀਂ ਰਹਿਣ ਦਵਾਂਗਾ ਤੇ ਕਿਹਾ ਕਿ ਪਾਰਟੀ ਵਿੱਚ ਜਾਂ ਤਾਂ ਉਹ ਰਹਿਣਗੇ ਜਾਂ ਫਿਰ ਮੈਂ। ਰਾਜਾ ਵਰਰਿੰਗ ਨੇ ਕਿਹਾ ਕਿ ਜਦੋਂ ਤੱਕ ਮੈਂ ਪ੍ਰਧਾਨ ਦੋਵੇਂ ਪਾਰਟੀ ‘ਚ ਨਹੀਂ ਰਹਿਣਗੇ। ਮੈਂ ਉਨ੍ਹਾਂ ਲੀਡਰਾਂ ਵਿੱਚੋ ਨਹੀਂ ਹਾਂ ਅੱਜ ਕੁਝ ਹੋਰ ਤੇ ਕੱਲ੍ਹ ਕੁਝ ਹੋਰ ਇਸ ਵਾਰ ਆਰ ਪਾਰ ਦੀ ਲੜਾਈ ਹੋਵੇਗੀ ।  ਇਹ ਛੋੱਟਾ ਮੂਹ ਤੇ ਵੱਡੀ ਗੱਲ ਹੈ ।  ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾ ਹੀ ਕਾਂਗਰਸ ਛੱਡ ਚੁਕੇ ਹਨ ਤੇ ਆਪਣੀ ਨਵੀ ਪਾਰਟੀ ਬਣਾ ਚੁਕੇ ਹਨ ਅਤੇ ਭਾਜਪਾ ਨਾਲ ਮਿਲ ਕੇ ਐਮ ਸੀ ਚੋਣਾਂ ਲੜਣ ਦੀ ਤਿਆਰੀ ਕਰ ਰਹੇ ਹਨ । 

ਰਾਜਾ ਵੜਿੰਗ ਦਾ ਇਸ ਸਮੇ ਬਿਆਨ ਆਉਂਣਾ ਕਈ ਸਵਾਲ ਖੜੇ ਕਰ ਲਿਆ ਹੈ ।  ਇਹ ਵੀ ਚਰਚਾ ਹੈ ਕਿ ਕਿਤੇ ਕੈਪਟਨ ਅਮਰਿੰਦਰ ਫਿਰ ਕਾਂਗਰਸ ਵਿਚ ਵਾਪਸੀ ਤਾਂ ਨਹੀਂ ਕਰ ਰਹੇ ।  ਕਾਂਗਰਸ ਨੇ ਕੈਪਟਨ ਨੂੰ ਬਦਲ ਕੇ ਦੇਖ ਲਿਆ ਹੈ ਇਸ ਦੇ ਬਾਵਜੂਦ ਵਿਧਾਨ ਸਭ ਚੋਣਾਂ ਵਿਚ ਕਾਂਗਰਸ ਦੀ ਜੋ ਹਾਲਤ ਹੋਈ ਹੈ ਸਭ ਦੇ ਸਾਹਮਣੇ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!