March 3, 2021

ਦੀਪ ਸਿੱਧੂ ਤੇ ਲੱਖਾਂ ਸਾਧਣਾ ਤੇ ਦਿੱਲੀ ਪੁਲਿਸ ਵਲੋਂ ਮਾਮਲਾ ਦਰਜ

ਦੀਪ ਸਿੱਧੂ ਤੇ ਲੱਖਾਂ ਸਾਧਣਾ ਤੇ ਦਿੱਲੀ ਪੁਲਿਸ ਵਲੋਂ ਮਾਮਲਾ ਦਰਜ

26 ਜਨਵਰੀ ਨੂੰ ਗਣਤੰਤਰ ਦਿਵਸ ਤੇ ਹੋਈ ਹਿੰਸਾ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਤੇ ਲੱਖਾ ਸਧਾਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਉਧਰ ਦੀਪ ਸਿੱਧੂ ਨੇ ਕਿਸਾਨਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਅਗਰ ਉਸਨੇ ਤੱਥਾਂ ਦਾ ਖੁਲਾਸਾ ਕੀਤਾ ਤਾ ਸਾਰੇ ਭੱਜ ਜਾਣਗੇ ਦੀਪ ਸਿੱਧੂ ਨੇ ਕਿਹਾ ਕਿ ਅਗਰ ਮੈਂ ਦੇਸ਼ ਧ੍ਰੋਹੀ ਹੈ ਤਾਂ ਦਿੱਲੀ ਬਾਰਡਰ ਤੇ ਸਾਰੇ ਦੇਸ਼ ਧ੍ਰੋਹੀ ਹਨ ਦੀਪ ਸਿੱਧੂ ਨੇ ਫੇਸ ਬੁਕ ਤੇ ਵੀਡੀਓ ਜਾਰੀ ਕੀਤਾ ਹੈ ਸਿੱਧੂ ਨੇ ਕਿਹਾ ਲਾਲ ਕਿਲ੍ਹੇ ਤੇ ਜਾਣ ਦਾ ਫੈਸਲਾ ਨੌਜਵਾਨਾਂ ਦਾ ਸੀ
ਲਾਠੀ ਦੇ ਜ਼ੋਰ ਨਾਲ ਸਰਕਾਰ ਨੂੰ ਦਵਾ ਨਹੀਂ ਸਕਦੇ
ਦਿਲੀ ਪੁਲਿਸ ਸਖ਼ਤ ਨਜ਼ਰ ਆ ਰਹੀ ਹੈ ਅਤੇ 20 ਕਿਸਾਨ ਲੀਡਰਾਂ ਨੂੰ ਨੋਟਿਸ ਭੇਜਿਆ ਗਿਆ ਹੈ