August 5, 2021

ਵੈਟਨਰੀ ਹਸਪਤਾਲ ਪਠਾਨਕੋਟ ਵਿਖੇ ਤਿੰਨ ਦਿਨਾਂ ਬਾਅਦ ਹੋਇਆ ਕਰੋਨਾ ਵੈਕਸੀ਼ਨੇਸ਼ਨ ਦਾ ਕੰਮ ਸੁਰੂ 

ਵੈਟਨਰੀ ਹਸਪਤਾਲ ਪਠਾਨਕੋਟ ਵਿਖੇ ਤਿੰਨ ਦਿਨਾਂ ਬਾਅਦ ਹੋਇਆ ਕਰੋਨਾ ਵੈਕਸੀ਼ਨੇਸ਼ਨ ਦਾ ਕੰਮ ਸੁਰੂ 
420 ਲੋਕਾਂ ਦੀ ਲਗਾਈ ਗ‌ਈ ਕੋਵਾਸੀਲਡ ਵੈਕਸੀਨੇਸ਼ਨ
ਅੱਜ ਕਰੋਨਾ ਵੈਕਸੀ਼ਨੇਸ਼ਨ ਦੇ ਨੋਡਲ ਅਫਸ਼ਰ ਡਾ ਉਮ ਪ੍ਰਕਾਸ ਵਿੱਜ ਦੀ ਯੋਗ ਅਗਵਾਈ ਹੇਠ ਮੈਡਮ ਰਜ਼ਨੀ ਅਤੇ ਬਲਜੀਤ ਸਿੰਘ ਦੀ ਅਗਵਾਈ ਹੇਠ ਪਠਾਨਕੋਟ ਸਹਿਰ ਅਤੇ ਆਸ ਪਾਸ ਪਿੰਡਾਂ ਨਾਲ ਸਬੰਧਤ ਵਸਨੀਕਾਂ ਨੂੰ ਕੋਵਾਸੀਲਡ ਵੈਕਸੀ਼ਨੇਸ਼ਨ ਦੀਆਂ 420 ਖੁਰਾਕਾਂ ਲਗਾਈਆਂ ਗ‌ਈਆਂ ਪਿਛਲੇ ਤਿੰਨ ਦਿਨ ਤੋਂ ਵੈਟਨਰੀ ਹਸਪਤਾਲ ਵਿਚ ਸਿਹਤ ਵਿਭਾਗ ਵੱਲੋਂ ਬਣਾਏ ਗ‌ਏ ਕਰੋਨਾ ਵੈਕਸੀ਼ਨੇਸਨ ਸੈਂਟਰ ਵਿਚ ਅੱਜ ਵੈਕਸੀਨੇਸ਼ਨ ਕਰਾਉਣ ਵਾਲਿਆਂ ਵਸਨੀਕਾਂ ਵਿਚ ਭਾਰੀ ਉਤਸਾਹ ਸੀ ਤੇ ਲੋਕਾਂ ਨੇ ਲਾਈਨ ਵਿਚ ਲੱਗ ਕੇ  ਆਪਣੀ ਵਾਰੀ ਦੀ ਉਡੀਕ ਵਿਚ ਟੀਕਾਕਰਨ ਕਰਾ ਰਹੇ ਹਨ
ਟੀਕਾਕਰਨ ਮੌਕੇ   ਮੈਡਮ ਅਮਨਦੀਪ ਖੰਨਾ ਰਣਜੀਤ ਕੋਰ    ਮੈਡਮ ਰਜ਼ਨੀ ਮੈਡਮ ਨਿਧੀ ਵਿਪਨ ਕੁਮਾਰ ਦੀਪਕ ਕੁਮਾਰ ਰੂਪ ਰਾਣੀ ਰੇਸ਼ਮ  ਰਜੇਸ ਕੁਮਾਰ  ਡਾਕਟਰ ਰਾਜਿੰਦਰ ਕੁਮਾਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ  ਚੰਦਰ ਮਹਾਜ਼ਨ ਹਾਜਰ ਸੰਨ