Punjab

ਸਦਨ ਵਿੱਚ ਕਰੋਨਾ ਦੇ ਨਿਯਮਾਂ ਦਾ ਉਲੰਘਣ, ਤ੍ਰਿਪਤ ਬਾਜਵਾ, ਗੁਰਕੀਰਤ ਕੋਟਲੀ, ਤੇ ਚੀਮਾ ਇੱਕ ਸੀਟ ਤੇ ਬੈਠੇ

ਸਦਨ ਵਿੱਚ ਕਰੋਨਾ ਦੇ ਨਿਯਮਾਂ ਦਾ ਉਲੰਘਣ, ਤ੍ਰਿਪਤ ਬਾਜਵਾ, ਗੁਰਕੀਰਤ ਕੋਟਲੀ, ਤੇ ਚੀਮਾ ਇੱਕ ਸੀਟ ਤੇ ਬੈਠੇ

ਪੰਜਾਬ ਵਿਧਾਨ ਸਭਾ ਵਿੱਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਹੀ ਕਰੋਨਾ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਬਾਜਵਾ ਆਪਣੀ ਸੀਟ ਛੱਡ ਕੇ ਗੁਰਕੀਰਤ ਸਿੰਘ ਕੋਟਲੀ ਨਾਲ ਬੈਠ ਗਏ। ਇਹਨਾਂ ਦੋਨਾਂ ਨਾਲ ਵਿਧਾਇਕ ਨਵਤੇਜ ਚੀਮਾ ਵੀ ਨਾਲ ਆ ਕੇ ਬੈਠ ਗਏ ਤਿੰਨੋ ਇੱਕ ਹੀ ਸੀਟ ਤੇ ਬੈਠੇ ਰਹੇ। ਜਦੋਂ ਕੇ ਸਪੀਕਰ ਵਲੋਂ ਪਹਿਲੇ ਦਿਨ ਕਰੋਨਾ ਦੇ ਨਿਯਮਾਂ ਦੀ ਪਾਲਣਾ ਦੀ ਹਦਾਇਤ ਕੀਤੀ ਸੀ। ਇਕ ਸੀਟ ਤੇ ਇਕ ਮੈਂਬਰ ਬੈਠੇਗਾ। ਪਰ ਨਵਜੋਤ ਸਿੰਘ ਸਿੱਧੂ ਨਾਲ ਰਾਜ ਕੁਮਾਰ ਵੇਰਕਾ ਬੈਠੇ ਨਜ਼ਰ ਆਏ।

Related Articles

Leave a Reply

Your email address will not be published. Required fields are marked *

Back to top button
error: Sorry Content is protected !!