Punjab

ਕਾਂਗਰਸ ਦੇ ਕਾਟੋ ਕਲੇਸ਼ ਵਿੱਚ ਫਸੀ ਉਮੀਦਵਾਰਾਂ ਦੀ ਲਿਸਟ

ਕਾਂਗਰਸ ਦੇ ਕਾਟੋ ਕਲੇਸ਼ ਵਿੱਚ ਫਸੀ ਉਮੀਦਵਾਰਾਂ ਦੀ ਲਿਸਟ

ਅੱਜ ਹੋ ਸਕਦੀ ਜਾਰੀ

 

 

ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਵਿੱਚ ਉਮੀਦਵਾਰਾਂ ਦੀ ਸੂਚੀ ਲਟਕ ਗਈ ਹੈ । ਜਦੋ ਯੂ ਪੀ ਦੀ ਲਿਸਟ ਹਾਈ ਕਮਾਂਡ ਨੇ ਜਾਰੀ ਕਰ ਦਿੱਤੀ ਹੈ। ਕੋਈ ਕਲੇਸ਼ ਨਹੀਂ ਪਿਆ ਹੈ।

ਪੰਜਾਬ ਅੰਦਰ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਚੰਨੀ ਤੇ ਸੁਨੀਲ ਜਾਖੜ ਪੇਚ ਫਸਿਆ ਹੋਇਆ ਹੈ। ਸਿੱਧੂ ਨੂੰ ਪਤਾ ਨਹੀਂ ਕਿ ਕਾਂਗਰਸ ਅੰਦਰ ਸਾਰੇ ਧੜਿਆ ਨੂੰ ਦੇਖ ਕੇ ਚੱਲਣਾ ਪੈਂਦਾ ਹੈ। ਸਿੱਧੂ ਸਮਝਦੇ ਹਨ, ਪ੍ਰਧਾਨ ਜੋ ਫਾਈਨਲ ਕਰ ਦਿੱਤਾ ਉਹ ਸਤ ਬਚਨ ਹੈ। ਇਸ ਲਈ ਪੇਚ ਫਸਿਆ ਹੈ। ਕਾਂਗਰਸ ਵਲੋਂ ਕੁੱਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਹਨ।ਕਾਂਗਰਸ ਅੰਦਰ ਹੁਣ ਸਹਿਮਤੀ ਨਹੀਂ ਬਣ ਰਹੀ ਹੈ। ਇਸ ਲਈ ਲਿਸਟ ਲਟਕ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!