Punjab

ਸੰਘਰਸਾਂ ਦਾ ਮੋਢੀ ਆਗੂ ਜਿਲਾ ਵੈਟਨਰੀ ਇੰਸਪੈਕਟਰਜ ਪਵਨ ਕੁਮਾਰ ਭਵਾਨੀਗੜ ਹੋਏ ਸੇਵਾ ਮੁੱਕਤ

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਇਤਿਹਾਸ ਵਿਚ ਹੋਏ ਸੰਘਰਸਾਂ ਦਾ ਮੋਢੀ ਆਗੂ ਜਿਲਾ ਵੈਟਨਰੀ ਇੰਸਪੈਕਟਰਜ ਪਵਨ ਕੁਮਾਰ ਭਵਾਨੀਗੜ (ਘਰਾਚੋ) ਹੋਏ ਸੇਵਾ ਮੁੱਕਤ
ਅੱਜ ਜਿਲਾ ਵੈਟਨਰੀ ਇੰਸਪੈਕਟਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਪਵਨ ਕੁਮਾਰ ਭਵਾਨੀਗੜ ਜੋ 1986 ਤੋਂ ਲੈ ਕੇ ਅੱਜ ਤੱਕ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਆਪਣੇ ਹੱਕਾਂ ਲ‌ਈ ਲ‌ੜੇ ਗ‌ਏ ਮਾਣਮੱਤੇ ਸੰਘਰਸਾਂ ਵਿਚ ਮੋਹਰੀ ਰਹੇ ਆਗੂ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਜਸਵਿੰਦਰ ਸਿੰਘ ਬੜੀ ਕਿਸ਼ਨ ਚੰਦਰ ਮਹਾਜ਼ਨ ਰਾਜੀਵ ਮਲਹੋਤਰਾ ਗੁਰਦੀਪ ਸਿੰਘ ਬਾਸੀ ਗੁਰਮੀਤ ਸਿੰਘ ਮਹਿਤਾ ਗੁਰਪਰੀਤ ਸਿੰਘ ਸੰਗਰੂਰ ਆਦਿ ਆਗੂਆ ਨੇ ਉਹਨਾਂ ਨੂੰ (ਪਵਨ ਕੁਮਾਰ ) ਨੂੰ ਸੇਵਾ ਮੁਕਤੀ ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹੋਏ ਉਹਨਾਂ ਵੱਲੋ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਕੀਤੇ ਗ‌ਏ ਸੰਘਰਸਾਂ ਵਿਚ ਜੋ ਅਥਾਹ ਯੋਗਦਾਨ ਪਾਇਆ ਗਿਆ ਹੈ ਉਹ ਹਰੇਕ ਵੈਟਨਰੀ ਇੰਸਪੈਕਟਰ ਲ‌ਈ ਇਕ ਮਾਣ ਵਾਲੀ ਗੱਲ ਹੈ ਵੈਟਨਰੀ ਪੋਲੀਕਲੀਨਿਕ ਪਿੰਡ ਬਾਦਲ ਜਿਲਾ ਸ੍ਰੀ ਮੁੱਕਤਸਰ ਤੋਂ ਜਿਲਾ ਵੈਟਨਰੀ ਇੰਸਪੈਕਟਰ  ਪਵਨ ਕੁਮਾਰ ਨੇ ਐਸੋਸੀਏਸ਼ਨ ਨੂੰ ਪੂਰਨ ਵਿਸਵਾਸ ਦਿਵਾਇਆ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਵੀ ਐਸੋਸੀਏਸ਼ਨ ਦੇ ਹਰ ਸੰਘਰਸ ਵਿਚ ਅੱਗੇ ਨਾਲੋਂ ਵੀ ਵੱਧ ਚੜ ਕੇ ਭਾਗ ਲੈਣਗੇ

Related Articles

Leave a Reply

Your email address will not be published. Required fields are marked *

Back to top button
error: Sorry Content is protected !!