Punjab

CM CHANNI VISITS MITTAL FAMILY TO MOURN SAD DEMISE OF RAJ RANI MITTAL

CM CHANNI VISITS MITTAL FAMILY TO MOURN SAD DEMISE OF RAJ RANI MITTAL

SHARE CONDOLENCES WITH FAMILY AT THEIR RESIDENCE

Hoshiarpur, December 7:

Punjab Chief Minister Mr Charanjit Singh Channi on Tuesday visited the residence of Chairman of Sonalika group LD Mittal to mourn the death of his wife Smt. Raj Rani Mittal, who had passed away a few days back.

Sharing his heartfelt condolences with Mr LD Mittal and his sons Amrit Sagar Mittal and Deepak Mittal, the Chief Minister said that it is a huge loss for the society in general and for the Mittal family in particular. He said that Smt. Mittal was a pious and religious soul who played a pivotal role in shaping the destiny of her progeny. CM Channi said Smt. Mittal’s farsightedness and her passion for excellence and hard work was pillar of strength for the entire Sonalika group.

The Chief Minister said that Smt. Mittal supported his husband LD Mittal for establishing a globally acclaimed Bussiness empire. He said that due to values inculcated by Smt Mittal the family and group enjoys an impeccable reputation for their honesty, integrity, dedication and devotion philanthropic activities on one hand and for contributing in socio-economic growth of the country on the other. CM Channi said that sad demise of Smt Raj Rani ji has created a void which is difficult to be filled in near future.

Paying tribute to Smt Raj Rani ji, the Chief Minister expressed his heartfelt sympathies with the family members, friends and relatives in this hour of grief. CM Channi described Smt. Mittal as a great visionary and worldly wise who got her children well educated to succeed in their life and serve the country by excelling in Bussiness. He prayed to God to grant eternal peace to departed soul and strength to aggrieved family for bearing this irreparable loss.

On the occasion MLAs Mr Sunder Sham Arora, Mr Pawan Kumar Adia, Mr Raj Kumar Chabbewal, Mr Arun Dogra, Mr Raminder Amla and Mrs Indu Bala, District President Congress Mr Kuldeep Nanda, Chancellor Lovely University Mr Ashok Mittal, Deputy Commissioner Mrs Apneet Ryaat, Senior Superintendent of Police Mr Kulwant Singh Heer and others were also present.

ਰਾਜ ਰਾਣੀ ਮਿੱਤਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਮੁੱਖ ਮੰਤਰੀ ਚੰਨੀ ਮਿੱਤਲ ਪਰਿਵਾਰ ਨੂੰ ਮਿਲਣ ਪਹੁੰਚੇ
ਹੁਸ਼ਿਆਰਪੁਰ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅੱਜ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਸ੍ਰੀ ਐਲ.ਡੀ. ਮਿੱਤਲ ਦੀ ਪਤਨੀ ਸ਼੍ਰੀਮਤੀ ਰਾਜ ਰਾਣੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚੇ। ਸ੍ਰੀਮਤੀ ਰਾਜ ਰਾਣੀ ਕੁਝ ਦਿਨ ਪਹਿਲਾਂ ਵਿਛੋੜਾ ਦੇ ਗਏ ਸਨ।
ਸ੍ਰੀ ਐਲ ਡੀ ਮਿੱਤਲ ਅਤੇ ਉਨ੍ਹਾਂ ਦੇ ਪੁੱਤਰਾਂ ਅੰਮ੍ਰਿਤ ਸਾਗਰ ਮਿੱਤਲ ਅਤੇ ਦੀਪਕ ਮਿੱਤਲ ਨਾਲ ਦਿਲੀ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਤਾ ਜੀ ਦਾ ਅਕਾਲ ਚਲਾਣਾ ਸਮਾਜ ਲਈ ਅਤੇ ਖਾਸ ਕਰਕੇ ਮਿੱਤਲ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਮਿੱਤਲ ਇੱਕ ਪਵਿੱਤਰ ਅਤੇ ਧਾਰਮਿਕ ਆਤਮਾ ਸੀ ਜਿਨ੍ਹਾਂ ਨੇ ਆਪਣੀ ਸੰਤਾਨ ਦੀ ਕਿਸਮਤ ਨੂੰ ਰੂਪ-ਰੇਖਾ ਦੇਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀਮਤੀ ਮਿੱਤਲ ਦੀ ਦੂਰਅੰਦੇਸ਼ੀ ਅਤੇ ਸਖ਼ਤ ਮਿਹਨਤ ਤੇ ਸਰਵੋਤਮ ਨਤੀਜੇ ਪਾਉਣ ਪ੍ਰਤੀ ਉਨ੍ਹਾਂ ਦਾ ਜਨੂੰਨ ਪੂਰੇ ਸੋਨਾਲੀਕਾ ਸਮੂਹ ਲਈ ਤਾਕਤ ਦਾ ਥੰਮ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਮਤੀ ਮਿੱਤਲ ਨੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਘਰਾਣੇ ਨੂੰ ਸਥਾਪਿਤ ਕਰਨ ਵਿੱਚ ਆਪਣੇ ਪਤੀ ਸ੍ਰੀ ਐਲ ਡੀ ਮਿੱਤਲ ਦੀ ਅਹਿਮ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਮਿੱਤਲ ਤੋਂ ਪ੍ਰਾਪਤ ਕਦਰਾਂ-ਕੀਮਤਾਂ ਸਦਕਾ ਪਰਿਵਾਰ ਅਤੇ ਸਮੂਹ ਨੇ ਇੱਕ ਪਾਸੇ ਇਮਾਨਦਾਰੀ, ਸਮਰਪਣ ਅਤੇ ਲਗਨ ਨਾਲ ਪਰਉਪਕਾਰੀ ਗਤੀਵਿਧੀਆਂ ਅਤੇ ਦੂਜੇ ਪਾਸੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਬੇਮਿਸਾਲ ਨਾਮਣਾ ਖੱਟਿਆ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼੍ਰੀਮਤੀ ਰਾਜ ਰਾਣੀ ਦੇ ਦੇਹਾਂਤ ਨਾਲ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਨੇੜ ਭਵਿੱਖ ਵਿੱਚ ਭਰਿਆ ਜਾਣਾ ਮੁਸ਼ਕਿਲ ਹੈ।
ਸ੍ਰੀਮਤੀ ਰਾਜ ਰਾਣੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀਮਤੀ ਮਿੱਤਲ ਇੱਕ ਮਹਾਨ ਦੂਰਦਰਸ਼ੀ ਅਤੇ ਦੁਨਿਆਵੀ ਹਸਤੀ ਸਨ ਜਿੰਨ੍ਹਾਂ ਨੇ ਆਪਣੇ ਬੱਚਿਆਂ ਨੂੰ ਜੀਵਨ ਵਿੱਚ ਸਫਲ ਹੋਣ ਅਤੇ ਕਾਰੋਬਾਰ ਵਿੱਚ ਪ੍ਰਵੀਨਤਾ ਹਾਸਲ ਕਰਕੇ ਦੇਸ਼ ਦੀ ਸੇਵਾ ਕਰਨ ਲਈ ਚੰਗੀ ਸਿੱਖਿਆ ਦਿੱਤੀ। ਉਨ੍ਹਾਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁਖੀ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ, ਸ੍ਰੀ ਪਵਨ ਕੁਮਾਰ ਆਦੀਆ, ਸ੍ਰੀ ਰਾਜ ਕੁਮਾਰ ਚੱਬੇਵਾਲ, ਸ੍ਰੀ ਅਰੁਣ ਡੋਗਰਾ, ਸ੍ਰੀ ਰਮਿੰਦਰ ਅਮਲਾ ਅਤੇ ਸ੍ਰੀਮਤੀ ਇੰਦੂ ਬਾਲਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕੁਲਦੀਪ ਨੰਦਾ, ਲਵਲੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਵੰਤ ਸਿੰਘ ਹੀਰ ਵੀ ਹਾਜ਼ਰ ਸਨ।

CM CHANNI VISITS MITTAL FAMILY TO MOURN SAD DEMISE OF RAJ RANI MITTAL

SHARE CONDOLENCES WITH FAMILY AT THEIR RESIDENCE

Hoshiarpur, December 7:

Punjab Chief Minister Mr Charanjit Singh Channi on Tuesday visited the residence of Chairman of Sonalika group LD Mittal to mourn the death of his wife Smt. Raj Rani Mittal, who had passed away a few days back.

Sharing his heartfelt condolences with Mr LD Mittal and his sons Amrit Sagar Mittal and Deepak Mittal, the Chief Minister said that it is a huge loss for the society in general and for the Mittal family in particular. He said that Smt. Mittal was a pious and religious soul who played a pivotal role in shaping the destiny of her progeny. CM Channi said Smt. Mittal’s farsightedness and her passion for excellence and hard work was pillar of strength for the entire Sonalika group.

The Chief Minister said that Smt. Mittal supported his husband LD Mittal for establishing a globally acclaimed Bussiness empire. He said that due to values inculcated by Smt Mittal the family and group enjoys an impeccable reputation for their honesty, integrity, dedication and devotion philanthropic activities on one hand and for contributing in socio-economic growth of the country on the other. CM Channi said that sad demise of Smt Raj Rani ji has created a void which is difficult to be filled in near future.

Paying tribute to Smt Raj Rani ji, the Chief Minister expressed his heartfelt sympathies with the family members, friends and relatives in this hour of grief. CM Channi described Smt. Mittal as a great visionary and worldly wise who got her children well educated to succeed in their life and serve the country by excelling in Bussiness. He prayed to God to grant eternal peace to departed soul and strength to aggrieved family for bearing this irreparable loss.

On the occasion MLAs Mr Sunder Sham Arora, Mr Pawan Kumar Adia, Mr Raj Kumar Chabbewal, Mr Arun Dogra, Mr Raminder Amla and Mrs Indu Bala, District President Congress Mr Kuldeep Nanda, Chancellor Lovely University Mr Ashok Mittal, Deputy Commissioner Mrs Apneet Ryaat, Senior Superintendent of Police Mr Kulwant Singh Heer and others were also present.

—————-

राज रानी मित्तल के निधन पर दुःख प्रकट करने के लिए मुख्यमंत्री चन्नी मित्तल परिवार को मिलने पहुंचे
होशियारपुर, 7 दिसम्बरः
पंजाब के मुख्यमंत्री स. चरणजीत सिंह चन्नी आज सोनालिका ग्रुप के चेयरमैन श्री एल.डी. मित्तल की पत्नी श्रीमती राज रानी के निधन पर दुःख प्रकट करने के लिए उनके निवास स्थान पर पहुँचे। श्रीमती राज रानी कुछ दिन पहले चल बसे थे।
श्री एल डी मित्तल और उनके पुत्रों अमृत सागर मित्तल और दीपक मित्तल के साथ दुख सांझा करते हुये मुख्यमंत्री ने कहा कि माता जी का निधन समाज के लिए और ख़ास कर मित्तल परिवार के लिए बहुत बड़ा घाटा है। उन्होंने कहा कि श्रीमती मित्तल एक पवित्र और धार्मिक आत्मा था जिन्होंने अपनी संतान की किस्मत को रूप-रेखा देने में एक प्रमुख भूमिका निभाई। मुख्यमंत्री चन्नी ने कहा कि श्रीमती मित्तल की दूरअन्देशी और सख़्त मेहनत और सर्वाेत्तम नतीजे पाने के प्रति उनका जुनून पूरे सोनालिका समूह के लिए ताकत का स्तंभ था।
मुख्यमंत्री ने कहा कि श्रीमती मित्तल ने विश्व प्रसिद्ध कारोबारी घराने को स्थापित करने में अपने पति श्री एल डी मित्तल की अहम सहायता की। उन्होंने कहा कि श्रीमती मित्तल से प्राप्त कदरों-कीमतों स्वरुप परिवार और समूह ने एक तरफ़ ईमानदारी, समर्पण और लगन से परोपकारी गतिविधियों और दूसरी तरफ़ देश के सामाजिक-आर्थिक विकास में योगदान डालने के लिए बेमिसाल प्रसिद्धि प्राप्त की। मुख्यमंत्री चन्नी ने कहा कि श्रीमती राज रानी के निधन से एक ऐसी शून्यता पैदा हो गयी है जिसको नज़दीक भविष्य में भरा जाना मुश्किल है।
श्रीमती राज रानी को श्रद्धांजलि भेंट करते हुये मुख्यमंत्री ने इस दुख की घड़ी में परिवार के सदस्यों, दोस्तों और रिश्तेदारों के साथ दिली हमदर्दी का प्रगटावा किया। मुख्यमंत्री चन्नी ने कहा कि श्रीमती मित्तल एक महान दूरदर्शी और सांसारिक हस्ती थे जिन्होंने अपने बच्चों को जीवन में सफल होने और कारोबार में उत्कृष्टता हासिल करके देश की सेवा करने के लिए अच्छी शिक्षा दी। उन्होंने दिवंगत आत्मा को अपने चरणों में शाश्वत निवास देने और दुखी परिवार को यह अपूर्णीय घाटा सहन का बल प्रदान करने के लिए परमात्मा के आगे अरदास की।
इस मौके पर दूसरों के इलावा विधायक श्री सुन्दर शाम अरोड़ा, श्री पवन कुमार आदिया, श्री राज कुमार चब्बेवाल, श्री अरुण डोगरा, श्री रमिन्दर अमला और श्रीमती इन्दु बाला, कांग्रेस के ज़िला प्रधान श्री कुलदीप नन्दा, लवली यूनिवर्सिटी के चांसलर श्री अशोक मित्तल, डिप्टी कमिशनर श्रीमती अपनीत रियात और ज़िला पुलिस प्रमुख श्री कुलवंत सिंह हीर भी उपस्थित थे।

Related Articles

Leave a Reply

Your email address will not be published. Required fields are marked *

Back to top button
error: Sorry Content is protected !!