ਸਕੂਲ ਅਤੇ ਵਿਦਿਅਕ ਸੰਸਥਾਵਾਂ 30 ਅਪ੍ਰੈਲ ਤੱਕ ਬੰਦ ਰਹਿਣਗੀਆਂ

ਸਰਕਾਰ ਵਲੋਂ ਨਵੀਆਂ ਗਾਈਡ ਲਾਈਨਜ਼ ਜਾਰੀ ਹੁਣ ਨਵੀਆਂ ਪਾਬੰਦੀਆਂ  30 ਅਪ੍ਰੈਲ ਤੱਕ ਵਧਾਈਆਂ ਸਿਆਸੀ ਰੈਲੀ ਤੇ ਰੋਕ, ਨਾਇਟ ਕਰਫਿਊ 30 ਅਪ੍ਰੈਲ ਤੱਕ ਵਧਿਆ ਵਿਹਾਅ ਅਤੇ ਭੋਗ ਤੇ 50 ਤੋ ਵੱਧ ਇੱਕਠ ਨਹੀਂ ਹੋਵੇਗਾ    ਪੰਜਾਬ ਅੰਦਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਪੰਜਾਬ ਸਰਕਾਰ ਨੇ ਮੈਡੀਕਲ ਅਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਸਕੂਲ ਅਤੇ … Continue reading ਸਕੂਲ ਅਤੇ ਵਿਦਿਅਕ ਸੰਸਥਾਵਾਂ 30 ਅਪ੍ਰੈਲ ਤੱਕ ਬੰਦ ਰਹਿਣਗੀਆਂ