Punjab

ਅਕਾਲੀ ਵਿਧਾਇਕਾਂ ਨੂੰ ਮਾਰਸ਼ਲਾ ਨੇ ਸਦਨ ਤੋਂ ਬਾਹਰ ਚੁੱਕ ਕੇ ਕੱਢਿਆ

ਅਕਾਲੀ ਵਿਧਾਇਕਾਂ ਨੂੰ ਮਾਰਸ਼ਲਾ ਨੇ ਸਦਨ ਤੋਂ ਬਾਹਰ ਚੁੱਕ ਕੇ ਕੱਢਿਆ

ਪੰਜਾਬ ਵਿਧਾਨ ਸਭਾ ਵਿਚ ਸਪੀਕਰ ਰਾਣਾ ਕੇ ਪੀ ਵਲੋਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਸਦਨ ਦੀ ਰਹਿੰਦੀ ਕਾਰਵਾਈ ਤੱਕ ਮੁਅੱਤਲ ਕਰਨ ਤੋਂ ਬਾਅਦ ਮਾਰਸ਼ਲਾ ਨੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਜਬਰੀ ਸਦਨ ਤੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਪਵਨ ਕੁਮਾਰ ਟੀਨੂੰ ਫ਼ਿਰ ਸਦਨ ਆ ਗਏ ਤਾਂ ਮਾਰਸ਼ਲ ਉਸਨੂੰ ਚੁੱਕ ਕੇ ਸਦਨ ਤੋਂ ਬਾਹਰ ਲੈ ਗਏ।

Related Articles

Leave a Reply

Your email address will not be published. Required fields are marked *

Back to top button
error: Sorry Content is protected !!