ਸੀ ਬੀ ਆਈ ਨੇ ਡੀ ਆਈ ਜੀ ਰੋਪੜ ਭੁੱਲਰ ਨੂੰ ਕੀਤਾ ਗਿਰਫ਼ਤਾਰ
ਸੀ ਬੀ ਆਈ ਨੇ ਅੱਜ ਡੀ ਆਈ ਜੀ ਰੋਪੜ ਹਰਚਰਨ ਸਿੰਘ ਭੁੱਲਰ ਨੂੰ ਗਿਰਫ਼ਤਾਰ ਕਰ ਲਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਸੀ ਬੀ ਆਈ ਨੇ ਟਰੈਪ ਲਗਾ ਕੇ ਰੰਗੇ ਹੱਥੇ ਰਿਸ਼ਵਤ ਲੈਂਦੇ ਹੋਏ ਗਿਰਫ਼ਤਾਰ ਕੀਤਾ ਹੈ