Punjab

ਆਈ ਏ ਐਸ ਅਧਿਕਾਰੀ ਹੁਸਨ ਲਾਲ ਹੋਣਗੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇ ਰਾਹੁਲ ਤਿਵਾੜੀ ਸਪੈਸਲ ਪ੍ਰਿੰਸੀਪਲ ਸਕੱਤਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਪ੍ਰਿੰਸੀਪਲ ਸਕੱਤਰ ਆਈ ਏ ਐਸ ਅਧਿਕਾਰੀ ਹੁਸਨ ਲਾਲ ਹੋਣਗੇ ਜਦੋ ਕੇ ਰਾਹੁਲ ਤਿਵਾੜੀ ਨੂੰ ਮੁੱਖ ਮੰਤਰੀ ਦਾ ਸਪੈਸਲ ਪ੍ਰਿੰਸੀਪਲ ਸਕੱਤਰ ਲਗਾਇਆ ਜਾ ਰਿਹਾ ਹੈ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!