Punjab

ਅਕਾਲੀ ਦਲ 2022 ਤੋਂ ਬਾਅਦ ਵੀ ਬਸਪਾ ਨਾਲ ਮਿਲ ਕੇ ਚੋਣ ਲੜੇਗਾ, ਬਸਪਾ  20 ਸੀਟਾਂ ਤੇ ਚੋਣ ਲੜੇਗੀ : ਸੁਖਬੀਰ ਬਾਦਲ

ਅਕਾਲੀ ਦਲ 2022 ਤੋਂ ਬਾਅਦ ਵੀ ਬਸਪਾ ਨਾਲ ਮਿਲ ਕੇ ਚੋਣ ਲੜੇਗਾ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਦੇ ਸਮਾਗਮ ਵਿਚ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਬਸਪਾ ਨਾਲ ਮਿਲ ਕੇ ਚੋਣ ਲੜੇਗਾ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਜ਼ਬਾਨ ਦੇ ਪੱਕੇ ਹੈ ਬਸਪਾ 20 ਸੀਟਾਂ ਤੇ ਚੋਣ ਲੜੇਗੀ ਬਾਕੀ ਸੀਟਾਂ ਤੇ ਅਕਾਲੀ ਦਲ ਚੋਣ ਲੜੇਗੀ ਕਰਤਾਰਪੁਰ ਸਾਹਿਬ , ਜਲੰਧਰ ਵੇਸ੍ਟ , ਜਲੰਧਰ ਨੋਰਥ , ਫਗਵਾੜਾ , ਹੋਸ਼ਿਆਰਪੁਰ ਸਹਿਰੀ , ਟਾਂਡਾ , ਦਸੂਹਾ , ਚਮਕੌਰ ਸਾਹਿਬ , ਬੱਸੀ ਪਠਾਣਾ , ਨਵਾਂ ਸ਼ਹਿਰ, ਲੁਧਿਆਣਾ ਨੋਰਥ , ਪਠਾਨਕੋਟ , ਅਮ੍ਰਿਤਸਰ ਨੋਰਥ , ਅੰਮ੍ਰਿਤਸਰ ਕੇਂਦਰੀ , ਪਾਇਲ, ਸੁਜਾਨਪੁਰ , ਭੋਆ , ਅਨੰਦਪੁਰ ਸਾਹਿਬ , ਮਹਿਲ ਕਲਾ , ਮੋਹਾਲੀ ਵਿਚ ਬਸਪਾ ਚੋਣ ਲੜੇਗੀ
ਅਕਾਲੀ ਦਲ ਨੇ ਭਾਜਪਾ ਨਾਲ ਨਾਤਾ ਤੋੜਨ ਤੋਂ ਬਾਅਦ ਭਾਜਪਾ ਦਾ ਬਦਲ ਲੱਭ ਲਿਆ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!