September 20, 2021

किसानों के हक में हर आवाज दबाना चाहती हैं बीजेपी और कांग्रेस : हरसिमरत बादल

किसानों के हक में हर आवाज दबाना चाहती हैं बीजेपी और कांग्रेस : हरसिमरत बादल

पूर्व केंद्रीय मंत्री हरसिमरत कौर बादल ने कहा कि किसानों के अधिकारों की रक्षा के लिए हमारे चल रहे संघर्ष ने केंद्र और कांग्रेस की भाजपा सरकार की दुर्दशा को उजागर कर दिया है क्योंकि दोनों इन काले कानूनों को मान चुके हैं और वे हर आवाज को दबाना चाहते हैं।  हर तरह से किसानों के पक्ष में उठने वाली आवाज को दवाना चाहते है ।

ਭਾਜਪਾ ਅਤੇ ਕਾਂਗਰਸ ਕਿਸਾਨਾਂ ਦੇ ਹੱਕ ‘ਚ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ : ਹਰਸਿਮਰਤ ਬਾਦਲ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਜਾਰੀ ਸਾਡੇ ਸੰਘਰਸ਼ ਤੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਨਾਲ, ਹੁਣ ਕਾਂਗਰਸ ਦੀ ਤਕਲੀਫ਼ ਵੀ ਉਜਾਗਰ ਹੋ ਗਈ ਹੈ, ਕਿਉਂ ਕਿ ਇਨ੍ਹਾਂ ਕਾਲ਼ੇ ਕਨੂੰਨਾਂ ‘ਤੇ ਦੋਵਾਂ ਦੀ ਰਜ਼ਾਮੰਦੀ ਹੈ, ਅਤੇ ਇਹ ਹਰ ਹੀਲੇ ਕਿਸਾਨਾਂ ਦੇ ਹੱਕ ‘ਚ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ।