ਕੇਂਦਰੀ ਏਜੇਂਸੀਆਂ ਦੀ ਦਖ਼ਲ ਅੰਦਾਜੀ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਪੇਸ਼
ਕੇਂਦਰੀ ਏਜੇਂਸੀਆਂ ਦੀ ਦਖ਼ਲ ਅੰਦਾਜੀ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਪੇਸ਼
ਪੰਜਾਬ ਦੇ ਪਾਰਲੀਮੈਂਟਰੀ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੇਂਦਰੀ ਏਜੇਂਸੀਆਂ ਵਲੋਂ ਕੀਤੀ ਜਾ ਰਹੀ ਦਖ਼ਲ ਅੰਦਾਜੀ ਦੇ ਖ਼ਿਲਾਫ਼ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਲਿਆਂਦਾ ਗਿਆ। ਸੁਖਪਾਲ ਸਿੰਘ ਖਹਿਰਾ ਦੇ ਘਰ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਨੇ ਨਿੰਦਾ ਪ੍ਰਸਤਾਵ ਲੈ ਕੇ ਆਉਣ ਦੀ ਮੰਗ ਕੀਤੀ ਸੀ। ਜਿਸ ਸਮੇਂ ਇਹ ਪ੍ਰਸਤਾਵ ਲਿਆਂਦਾ ਗਿਆ ਤਾਂ ਕੰਵਰ ਸੰਧੂ ਤੇ ਆਪ ਸਮੇਤ ਅਕਾਲੀ ਦਲ ਦੇ ਵਿਧਾਇਕ ਗੈਰ ਹਾਜ਼ਰ ਸਨ।
केंद्रीय एजेंसियों की दखलअंदाजी के खिलाफ पंजाब विधानसभा में निंदा प्रस्ताव पंजाब विधानसभा में केंद्रीय एजेंसियों की दखलअंदाजी के खिलाफ निंदा प्रस्ताव सांसदीय कार्य मंत्री ब्रह्म महिंद्रा की ओर से पेश किया गया है जिसमें उन्होंने केंद्रीय एजेंसी की दखलंदाजी के निंदा की है उन्होंने कहा कि केंद्रीय एजेंसी राज्य में दखल दे रहे बता दे के गद्दे ईडी की ओर से विधायक सुखपाल सिंह खैरा के घर पर छापामारी की गई थी जिसके चलते आज विधानसभा में बधाई कंवर संधू ने इसको लेकर निंदा प्रस्ताव लाने की मांग की थी लेकिन जिस समय सदन में नेता प्रस्ताव लाया गया उस समय कंवर सिंधु सदन में हाजिर नहीं थे और ना ही आप अकाली दल के विधायक सदन में मौजूद थे वहीं नवजोत सिंह सिद्धू ने जनता प्रस्ताव की सराहना करते हुए कहा कि स्पीकर साहब आपने बहुत अच्छा कदम उठाया है
ਕੇਂਦਰੀ ਏਜੇਂਸੀਆਂ ਦੀ ਦਖ਼ਲ ਅੰਦਾਜੀ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਪਾਸ
ਪੰਜਾਬ ਦੇ ਪਾਰਲੀਮੈਂਟਰੀ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੇਂਦਰੀ ਏਜੇਂਸੀਆਂ ਵਲੋਂ ਕੀਤੀ ਜਾ ਰਹੀ ਦਖ਼ਲ ਅੰਦਾਜੀ ਦੇ ਖ਼ਿਲਾਫ਼ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਲਿਆਂਦਾ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਦੇ ਘਰ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਨੇ ਨਿੰਦਾ ਪ੍ਰਸਤਾਵ ਲੈ ਕੇ ਆਉਣ ਦੀ ਮੰਗ ਕੀਤੀ ਸੀ। ਜਿਸ ਸਮੇਂ ਇਹ ਪ੍ਰਸਤਾਵ ਲਿਆਂਦਾ ਗਿਆ ਤਾਂ ਕੰਵਰ ਸੰਧੂ ਤੇ ਆਪ ਸਮੇਤ ਅਕਾਲੀ ਦਲ ਦੇ ਵਿਧਾਇਕ ਗੈਰ ਹਾਜ਼ਰ ਸਨ। ਲੇਕਿਨ ਬ੍ਰਹਮ ਮਹਿੰਦਰਾ ਵਲੋਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।