Punjab
ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਜੇਲ੍ਹ ,ਰੈਗੂਲਰ ਜਮਾਨਤ ਤੇ ਕੱਲ੍ਹ ਹੋਵੇਗੀ ਸੁਣਵਾਈ
ਪੰਜਾਬ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਨੇ 8 ਮਾਰਚ ਤਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਮਜੀਠੀਆ ਅੱਜ ਕੋਰਟ ਵਿਚ ਸਰੈਂਡਰ ਕੀਤਾ ਸੀ ਮਜੀਠੀਆ ਦੀ ਰੈਗੂਲਰ ਜਮਾਨਤ ਤੇ ਹੁਣ ਕੱਲ੍ਹ ਸੁਣਵਾਈ ਹੋਵੇਗੀ ਜਿਸ ਦੇ ਚਲਦੇ ਮਜੀਠੀਆ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ