Punjab
ਬਿਕਰਮ ਮਜੀਠੀਆ ਨੂੰ 8 ਮਾਰਚ ਤਕ ਨਿਆਇਕ ਹਿਰਾਸਤ ਵਿਚ ਭੇਜਿਆ
ਪੰਜਾਬ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਨੇ 8 ਮਾਰਚ ਤਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਮਜੀਠੀਆ ਅੱਜ ਕੋਰਟ ਵਿਚ ਸਰੈਂਡਰ ਕੀਤਾ ਹੈ ਮਜੀਠੀਆ ਦੀ ਰੈਗੂਲਰ ਜਮਾਨਤ ਤੇ ਸੁਣਵਾਈ ਚੱਲ ਰਹੀ ਹੈ