Punjab

ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ,ਬਲਵੰਤ ਸਿੰਘ ਰਾਜੋਆਣਾ ਵਲੋਂ ਅਕਾਲੀ ਦਾ ਖੁੱਲ੍ਹ ਕੇ ਸਮਰਥਨ

ਪੰਜਾਬ ਦੀ ਸਿਆਸਤ ਵਿੱਚ ਉਸ ਸਮੇ ਵੱਡਾ ਧਮਾਕਾ ਹੋ ਗਿਆ ਜਦੋਂ ਹਾਈਕੋਰਟ  ਵਲੋਂ ਪਿਤਾ ਦੇ ਭੋਗ ਵਿੱਚ ਸ਼ਾਮਿਲ ਹੋਣ ਦੀ ਇਜ਼ਾਜਤ ਮਿਲਣ ਤੋਂ ਬਾਅਦ ਭੋਗ ਵਿੱਚ ਸ਼ਾਮਿਲ ਹੋਏ  ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ  ਨੇ ਅਕਾਲੀ ਦਲ ਬਾਦਲ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਜੇਲ੍ਹ ਚੋ ਨਿਕਲੇ  ਬਲਵੰਤ ਸਿੰਘ ਰਾਜੋਆਣਾ ਬੋਲੇ ਕਿ  ”ਕਾਂਗਰਸ ਕਾਤਲ ਤੇ ਭਗਵੰਤ ਮਾਨ ਸ਼ਰਾਬੀ ਕਾਮੇਡੀਅਨ ਐ” । ਰਾਜੋਆਣਾ ਨੇ ਕਿਹਾ ਮੈਂ ਅਕਾਲੀ ਹਾਂ, ਅਕਾਲੀ ਦਲ ਸਾਡੀ ਪੰਥਕ ਪਾਰਟੀ ਹੈ। ਇਸ ਲਈ ਅਕਾਲੀ ਦਲ ਨੂੰ ਵੋਟ ਪਾਓ। ਇਸ ਮੌਕੇ ਤੇ ਅਕਾਲੀ ਦਲ ਦੇ ਨੇਤਾ ਗੁਰਚਰਨ ਸਿੰਘ ਗਰੇਵਾਲ ਵੀ ਮੌਜੂਦ ਸਨ। ਰਾਜੋਆਣਾ ਨੇ ਕਿਹਾ ਕਿ ਅਕਾਲੀ ਦਲ ਦੇ ਲੀਗਲ ਸੈੱਲ ਨੇ ਮੈਨੂੰ ਪੈਰੋਲ ਦਵਾਉਣ ਵਿੱਚ ਮਦਦ ਕੀਤੀ ਹੈ 

Related Articles

Leave a Reply

Your email address will not be published. Required fields are marked *

Back to top button
error: Sorry Content is protected !!