Punjab

ਆਪ ਦੀ ਜਗ੍ਹਾ ਹੁਣ ਕਾਂਗਰਸ ਦੀ ਟਿਕਟ ਤੇ ਲੜਨਗੇ ਆਸ਼ੂ ਬਾਂਗੜ

ਆਮ ਆਦਮੀ ਪਾਰਟੀ ਨੂੰ ਉਸ ਸਮੇ ਵੱਡਾ ਝਟਕਾ ਲੱਗਿਆ ਜਦੋ ਫ਼ਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬਾਂਗੜ ਨੇ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਸ਼ਾਮਿਲ ਹੋ ਗਏ ਹੈ ਅਤੇ ਕਾਂਗਰਸ ਨੇ ਸਤਿਕਾਰ ਕੌਰ ਦੀ ਟਿਕਟ ਕਟ ਕੇ ਆਸ਼ੂ ਬਾਂਗੜ ਨੂੰ ਦੇ ਦਿੱਤੀ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!