Punjab

 ਅਮਰਜੀਤ ਸਿੰਘ ਸੁਪਰਡੈਂਟ ਪਸੂ ਪਾਲਣ ਵਿਭਾਗ  ਬਣੇ ਅਮਲਾ ਅਫ਼ਸਰ — ਮਹਾਜ਼ਨ 

ਅੱਜ ਪਸੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਦੀ ਯੋਗ ਅਤੇ ਸੁਹਿਰਦ ਅਗਵਾਈ ਹੇਠ ਵਿਭਾਗ ਦੇ ਵਧੀਕ ਮੁੱਖ ਸਕੱਤਰ  ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਆਪਣੇ ਹੁੱਕਮ ਨੰਬਰ  4032 ਮਿਤੀ 23 -7 -2021 ਦੇ ਅਨੁਸਾਰ  ਅੱਜ ਅਮਰਜੀਤ ਸਿੰਘ ਸੁਪਰਡੈਂਟ 1 ਨੂੰ ਤਰੱਕੀ ਦੇ ਅਮਲਾ ਅਫ਼ਸਰ ਪਸੂ ਪਾਲਣ  ਵਿਭਾਗ ਮੁੱਖ ਦਫ਼ਤਰ ਲਾਈਵ ਸਟਾਕ ਕੰਪਲੈਕਸ ਸੈਕਟਰ 68 ਨਿਯੁਕਤ ਕੀਤਾ ਹੈ ਇਥੇ ਇਹ ਗੱਲ ਵਿਸੇਸ਼ ਤੌਰ ਤੇ ਦੱਸਣ ਯੋਗ ਹੈ ਕਿ ਇਹ ਤਰੱਕੀ 2002 ਤੋਂ ਬੰਦ ਪ‌ਈ ਸੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ ਏ ਐਸ ਦੀਆਂ ਅਣਥੱਕ ਕੋਸਿਸਾਂ ਸਦਕਾ  ਇਹ ਤਰੱਕਿ ਚਾਲੂ ਹੋਈ ਹੈ ਤਰੱਕੀ ਹੋਣ ਉਪਰੰਤ ਅਮਰਜੀਤ ਸਿੰਘ ਅਤੇ ਸਮੂੱਚੇ ਦਫਤਰ ਡਾਇਰੈਕਟੋਏਟ ਪਸੂ ਪਾਲਣ ਵਿਭਾਗ ਦੇ ਕਰਮਚਾਰੀਆਂ ਨੇ ਪਸੂ ਪਾਲਣ ਮੰਤਰੀ ਪੰਜਾਬ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਧੀਕ ਮੁੱਖ ਸਕੱਤਰ  ਵਿਜੇ ਕੁਮਾਰ ਜੰਜੂਆ ਆਈ  ਏ ਐਸ ਵਿਭਾਗ ਦੀ ਡਿਪਟੀ ਸੈਕਟਰੀ  ਸੁਰਿੰਦਰ ਕੌਰ ਅਤੇ ਵਿਭਾਗ ਦੇ ਡਾਇਰੈਕਟਰ ਡਾਕਟਰ ਐਚ ਐਸ ਕਾਹਲੋਂ ਸੰਯੁਕਤ ਨਿਰਦੇਸ਼ਕ ਡਾਕਟਰ ਸੁਭਾਸ ਗੋਇਲ ਡਾਕਟਰ ਨਰਿੰਦਰ ਸਿੰਘ ਡਾਕਟਰ ਮਹਿੰਦਰ ਪਾਲ ਡਾਕਟਰ ਨਰੇਸ਼ ਕੋਛਰ ਸੁਪਰਡੈਟ ਅਵਤਾਰ ਸਿੰਘ ਭੰਗੂ ਪੀ ਏ ਹਰਵਿੰਦਰ ਕੋਰ ਦਾ ਦਿਲ  ਧੰਨਵਾਦ ਕੀਤਾ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!