Punjab

ਅਕਾਲੀ ਦਲ ਵਲੋਂ ਫ਼ਿਰ ਸਦਨ ਵਿਚ ਹੰਗਾਮਾ, ਬੇਲ ਵਿੱਚ ਬਿਜਲੀ ਬਿਲਾਂ ਨੂੰ ਲੈ ਕੇ ਨਾਅਰੇਬਾਜੀ,ਸਪੀਕਰ ਵਲੋਂ ਨੇਮ ਕਰਨ ਦੀ ਚਿਤਾਵਨੀ

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਪਾਲ ਦੇ ਭਾਸ਼ਣ ਦੋੜਣ ਅਕਾਲੀ ਦਲ ਨੇ ਫਿਰ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਬੇਲ ਵਿੱਚ ਜਾ ਕੇ ਬਿਜਲੀ ਬਿਲਾਂ ਨੂੰ ਲੈ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਕਿਹਾ ਕਿ ਜੇ ਉਹ ਆਪਣੀ ਸੀਟ ਨਾ ਬੈਠੇ ਤਾਂ ਉਹ ਉਹਨਾਂ ਨੂੰ 3 ਦਿਨ ਲਈ ਨੇਮ ਕਰ ਦੇਣਗੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!