Punjab

ਅਕਾਲੀ ਬਸਪਾ ਗਠਜੋੜ ; ਸੁਖਬੀਰ ਬਾਦਲ, ਸਤੀਸ਼ ਮਿਸ਼ਰਾ ਤੇ ਨਰੇਸ਼ ਗੁਜਰਾਲ ਕਰ ਰਹੇ ਨੇ ਸੀਟਾਂ ਨੂੰ ਲੈ ਕੇ ਮੀਟਿੰਗ

ਅਕਾਲੀ ਬਸਪਾ ਗਠਜੋੜ ; ਸੁਖਬੀਰ ਬਾਦਲ, ਸਤੀਸ਼ ਮਿਸ਼ਰਾ ਤੇ ਨਰੇਸ਼ ਗੁਜਰਾਲ ਕਰ ਰਹੇ ਨੇ ਸੀਟਾਂ ਨੂੰ ਲੈ ਕੇ ਮੀਟਿੰਗ

 

: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਸਪਾ ਆਗੂ ਸਤੀਸ਼ ਚੰਦਰ ਮਿਸ਼ਰਾ ਤੇ ਨਰੇਸ਼ ਗੁਜਰਾਲ ਵਲੋਂ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ 9 ਵਜੇ ਸ਼ੁਰੂ ਹੋਈ ਹੈ। ਜਿਸ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕੱਲ੍ਹ ਨੂੰ ਗਠਜੋੜ ਦਾ ਐਲਾਨ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!