Punjab

ਕੈਪਟਨ ਅਮਰਿੰਦਰ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸ਼ਾ ਆਲਮ ਬਣੀ ਚਰਚਾ ਦਾ ਕੇਂਦਰ , ਹੁਣ ਕੈਬਿਨਟ ਮੰਤਰੀ ਦੀਆਂ ਫੋਟੋਆਂ ਆਈਆਂ ਸਾਹਮਣੇ

 

 

ਅਰੂਸ਼ਾ ਆਲਮ ਨਾਲ਼ ਮੁਹੰਮਦ ਮੁਸਤਫ਼ਾ ਦੀ ਪਤਨੀ  ਤੇ  ਕੈਬਨਿਟ ਮੰਤਰੀ ਰਜੀਆ ਸੁਲਤਾਨਾ ਤੇ ਨੂੰਹ ਦੀਆਂ ਫੋਟੋਆਂ ਆਈਆਂ ਸਾਹਮਣੇ, ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ  ਤਸਵੀਰਾਂ ਸਾਂਝਾ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੂੰ ਪੁੱਛਿਆ ਹੈ ਕਿ ਇਹਨਾਂ ਤਸਵੀਰਾਂ ਬਾਰੇ ਕੀ ਕਹੋਗੇ ?  

 

ਸੁਖਜਿੰਦਰ ਰੰਧਾਵਾ ਦਾ ਕੈਪਟਨ ਅਮਰਿੰਦਰ ਤੇ ਤਿੱਖਾ ਪਲਟਵਾਰ, ਤੁਸੀਂ ਅਰੂਸਾ ਅਤੇ ਆਈ ਐਸ ਆਈ ਲਿੰਕਾਂ ਦੀ ਜਾਂਚ ਨੂੰ ਲੈ ਕੇ ਇੰਨੇ ਪਰੇਸ਼ਾਨ ਕਿਉਂ ਹੋ?

ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਤੇ ਲਾਏ ਗੰਭੀਰ ਦੋਸ਼ , ਕੈਪਟਨ ਨੂੰ ਦਿੱਤੀ ਨਸੀਹਤ ਬਾਕੀ ਜਿੰਦਗੀ ਅਰੂਸਾ ਨਾਲ ਬਤਾਉਂਣ

Related Articles

Leave a Reply

Your email address will not be published. Required fields are marked *

Back to top button
error: Sorry Content is protected !!