January 21, 2022

AAP ਦਾ ਵਿਵਾਦਿਤ ਪੈਂਫਲੇਟ : ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਮੰਗਿਆ ਆਪ ਤੋਂ ਜਵਾਬ

AAP ਦਾ  ਵਿਵਾਦਿਤ ਪੈਂਫਲੇਟ :  ਚੋਣ ਕਮਿਸ਼ਨ ਨੇ  ਨੋਟਿਸ ਜਾਰੀ ਕਰ ਮੰਗਿਆ ਆਪ ਤੋਂ ਜਵਾਬ

AAP ਦੇ ਵਿਵਾਦਤ ਪੈਂਫਲੇਟ ਨੂੰ ਲੈ ਚੋਣ ਕਮਿਸ਼ਨ ਨੇ ਆਪ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਕਾਲੀ ਦਲ ਇਸ ਇਸ ਮਾਮਲਾ ਨੂੰ ਚੁੱਕਦੇ ਹੋਏ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਸੀ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਹ ਮਾਮਲਾ ਚੁੱਕਦੇ ਹੋਏ ਕਿਹਾ ਸੀ ਚੋਣ ਕਮਿਸ਼ਨ ਇਸ ਮਾਮਲੇ ਵਿਚ ਕਾਰਵਾਈ ਕਰੇ