Punjab

ਆਪ ਦੇ ਕਈ ਐਮ ਐਲ ਏ ਗੱਡੀਆਂ ਲੈਣ ਲਈ ਐਸ ਟੀ ਸੀ ਦਫ਼ਤਰ ਪਹੁੰਚੇ

ਆਪ ਦੇ ਕਈ ਐਮ ਐਲ ਏ ਗੱਡੀਆਂ ਲੈਣ ਲਈ ਐਸ ਟੀ ਸੀ ਦਫ਼ਤਰ ਪਹੁੰਚੇ

ਆਮ ਆਦਮੀ ਦੇ ਨਵੇ ਚੁਣੇ ਗਏ ਵਿਧਾਇਕ ਨਵੀਆਂ ਗੱਡੀਆਂ ਲੈਣ ਲਈ ਸੈਕਟਰ 17 ਵਿਖੇ ਐਸ ਟੀ ਸੀ ਦਫਤਰ ਵਿਖੇ ਗੱਡੀਆਂ ਲੈਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ।ਪਤਾ ਲੱਗਾ ਹੈ ਕਿ ਵਰਕਸ਼ਾਪ ਵਿੱਚ ਵਿਧਾਇਕਾਂ ਨੂੰ ਗੱਡੀਆਂ ਨਹੀਂ ਮਿਲੀਆਂ ਹਨ। ਇਸ ਲਈ ਉਹ ਐਸ ਟੀ ਸੀ ਦੇ ਦਫਤਰ ਆਉਣਾ ਸ਼ੁਰੂ ਹੋ ਗਏ ਹਨ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!