Punjab
Assembly Elections 2022 | : EXIT POLL ਪੰਜਾਬ ਵਿਚ ਬਣੇਗੀ ਆਪ ਦੀ ਸਰਕਾਰ , ਕਈ ਦਿਗਜ ਆਗੂਆਂ ਦੀ ਕੁਰਸੀ ਖ਼ਤਰੇ ਵਿਚ
ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਪੰਜਾਬ ਵਿਚ ਆਪ ਨੂੰ 75 ਤੋਂ 80 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਅਪਡੇਟ ਪੰਜਾਬ ਦੇ ਸਰਵੇ ਦੇ ਅਨੁਸਾਰ ਪੰਜਾਬ ਅੰਦਰ ਇਸ ਬਾਰ ਲੋਕ ਨੇ ਬਦਲਾਅ ਲਈ ਵੋਟ ਕੀਤਾ ਹੈ ਪੰਜਾਬ ਦੇ ਲੋਕਾਂ ਅੰਦਰ ਇਕ ਹੀ ਗੱਲ ਸੀ 70 ਸਾਲ ਪਰੰਪਰਿਕ ਪਾਰਟੀਆਂ ਨੂੰ ਦੇਖ ਲਿਆ ਹੈ ਹੁਣ ਇਕ ਮੌਕਾ ਆਪ ਨੂੰ ਦੇ ਕੇ ਦੇਖ ਲਓ ਅਪਡੇਟ ਦੇ ਸਰਵੇ ਅਨੁਸਾਰ ਅਕਾਲੀ ਦਲ ਨੂੰ ਪਿਛਲੀ ਬਾਰ ਨਾਲੋਂ ਘੱਟ ਸੀਟਾਂ ਮਿਲਣਗੀਆਂ ਅਕਾਲੀ ਦਲ 10 ਤੋਂ 12 ਸੀਟਾਂ ਦਾ ਅਨੁਮਾਨ ਹੈ ਜਦੋਕਿ ਕਾਂਗਰਸ 20 ਤੋਂ 25 ਅਤੇ ਭਾਜਪਾ ਨੂੰ 4 ਤੋਂ 5 ਸੀਟਾਂ ਮਿਲਣ ਦਾ ਅਨੁਮਾਨ ਹੈ
ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਕਈ ਦਿਗਜ ਨੇਤਾ ਹਾਰ ਸਕਦੇ ਹਨ ਇਸ ਵਾਰ ਚੋਣ ਨਤੀਜੇ ਹੈਰਾਨੀ ਵਾਲੇ ਹੋਣਗੇ