ਤਰਨਤਾਰਨ ਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ
ਤਰਨਤਾਰਨ ਉਪ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਬੜਤ ਬਣਾ ਲਈ ਹੈ ਸੰਧੂ ਨੇ ਅਕਾਲੀ ਉਮੀਦਵਾਰ ਤੋਂ 179 ਵੋਟਾਂ ਦੀ ਬੜਤ ਬਣਾ ਲਈ ਹੈ ਇਸ ਤੋਂ ਪਹਿਲਾ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਅੱਗੇ ਚੱਲ ਰਹੀ ਸੀ 4 ਗੇੜ ਦੀ ਗਿਣਤੀ ਚ ਆਪ ਉਮੀਦਵਾਰ ਅੱਗੇ ਚਲੇ ਗਏ ਹਨ ਜਦੋ ਕੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ 4285 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ


