ਤਰਨਤਾਰਨ ਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ
ਤਰਨਤਾਰਨ ਉਪ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਆਪਣੀ ਬੜਤ ਬਣਾਈ ਹੋਈ ਹੈ । ਸੰਧੂ ਨੇ ਅਕਾਲੀ ਉਮੀਦਵਾਰ ਤੋਂ 10236 ਵੋਟਾਂ ਦੀ ਬੜਤ ਬਣਾ ਲਈ ਹੈ। ਸੰਧੂ ਨੂੰ 11ਵੇ ਰਾਉਂਡ ਤਕ 32520 ਵੋਟਾਂ ਮਿਲਿਆ ਹਨ ਜਦੋ ਕੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 22284ਵੋਟਾਂ ਮਿਲਿਆ ਹਨ । ਇਸ ਸਮੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਭਾਰੀ ਬੜ੍ਹਤ ਬਣਾ ਲਈ ਹੈ ਅਜੇ 4 ਰਾਉਂਡ ਦੀ ਗਿਣਤੀ ਬਾਕੀ ਹੈ।


