ਪਿਛਲੀਆਂ ਸਰਕਾਰਾਂ 3 ਲੱਖ ਕਰੋੜ ਦਾ ਕਰਜਾ ਛੱਡ ਗਈਆਂ , ਜਾਂਚ ਕਰਾ ਕੇ ਰਿਕਵਰੀ ਕਰਾਂਗੇ : CM ਭਗਵੰਤ

ਮਾਨ ਸਰਕਾਰ ਨੇ ਖੁਦ ਲਿਆ 14 ਦਿਨ ਵਿੱਚ 5500 ਕਰੋੜ ਦਾ ਕਰਜਾ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪਿਛਲੀਆਂ ਸਰਕਾਰਾਂ ਪੰਜਾਬ ਉਤੇ 3 ਲੱਖ ਕਰੋੜ ਦਾ ਕਰਜਾ ਛੱਡ ਗਈਆਂ ਹਨ ।   ਪਰ ਇਹ ਕਰਜਾ ਕਿਥੇ ਖਰਚ ਕੀਤਾ ਗਿਆ ਹੈ । ਇਸ ਦੀ ਜਾਂਚ ਕਰਾ ਕੇ ਰਿਕਵਰੀ ਕਰਾਂਗੇ , ਕਿਉਂਕਿ ਇਹ … Continue reading ਪਿਛਲੀਆਂ ਸਰਕਾਰਾਂ 3 ਲੱਖ ਕਰੋੜ ਦਾ ਕਰਜਾ ਛੱਡ ਗਈਆਂ , ਜਾਂਚ ਕਰਾ ਕੇ ਰਿਕਵਰੀ ਕਰਾਂਗੇ : CM ਭਗਵੰਤ