Punjab
ਪਸੂ ਹਸ਼ਪਤਾਲ ਵਿਚ ਕੋ ਵੈਕਸੀ਼ਨ ਦੀਆਂ 220 ਖੁਰਾਕਾਂ ਲਗਾਈਆਂ ਗਈਆ — ਨਿਤਿਕਾ
ਅੱਜ ਪਸੂ ਹਸਪਤਾਲ ਵਿਚ ਮੈਡਮ ਨਿਤਿਕਾ ਅਤੇ ਮੈਡਮ ਰਜ਼ਨੀ ਦੀ ਅਗਵਾਈ ਹੇਠ ਭੀਸ਼ਮ ਗਰਮੀ ਵਿਚ ਕੋ ਵੈਕਸੀ਼ਨ ਦੀਆਂ 220 ਖੁਰਾਕਾਂ ਪਠਾਨਕੋਟ ਅਤੇ ਆਸ ਪਾਸ ਦੇ ਵਸਨੀਕਾਂ ਨੂੰ ਲਗਾਈਆਂ ਗਈਆ
ਇਸ ਮੌਕੇ ਤੇ ਵੈਕਸੀਨੇਸ਼ਨ ਲਗਾਉਣ ਆਏ ਲੋਕਾਂ ਨੇ ਕੋਵਿਡ ਨਿਯਮਾਂ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਦਾ ਪਾਲਣ ਕੀਤਾ ਇਸ ਮੌਕੇ ਤੇ ਸਟਾਫ਼ ਨਰਸ ਸੁਮਣ ਸਪੋਰਟਸ ਵਿਭਾਗ ਤੋਂ ਬਲਜੀਤ ਸਿੰਘ ਅਤੇ ਰਕੇਸ ਕੁਮਾਰ ਅਤੇ ਦੀਪਕ ਕੁਮਾਰ ਹਾਜ਼ਰ ਸੰਨ ਇਹ ਜਾਣਕਾਰੀ ਸਿਹਤ ਵਿਭਾਗ ਦੇ ਹਵਾਲੇ ਨਾਲ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ