Punjab

ਕਿਸਾਨਾਂ ਤੇ ਬੇਜਮੀਨੇ ਮਜੂਦਰਾਂ ਲਈ 1712 ਕਰੋੜ ਰੱਖੇ

ਕਿਸਾਨਾਂ ਤੇ ਬੇ ਜਮੀਨੇ ਮਜੂਦਰਾਂ ਲਈ 1712 ਕਰੋੜ ਰੱਖੇ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਵਿੱਚ ਸਾਲ 2021 -22 ਦੌਰਾਨ ਅਗਲੇ ਪੜਾਅ ਲਈ 1.13 ਲੱਖ ਛੋਟੇ ਕਿਸਾਨਾਂ ਦਾ 1186 ਕਰੋੜ ਰੁਪਏ ਤੱਕ ਦਾ ਕਰਜ਼ਾ ਅਤੇ ਬੇ ਜਮੀਨੇ ਖੇਤ ਮਜ਼ਦੂਰਾਂ ਦਾ 526 ਕਰੋੜ ਦਾ ਕਰਜ਼ਾ ਮੁਆਫ ਕਰਨ ਲਈ 1712 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਸਤਾਵ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!