National

Major Fire at Trident’s Textile plant in Budhni (MP)

Major Fire at Trident’s Textile plant in Budhni (MP)

 

Ludhiana 6 April:

 

A major fire broke out yesterday at Trident’s Cotton godowns located in the manufacturing facilities at Budhni, Madhya Pradesh.

 

Company spokesperson, Kanchan Sondhi, here at Ludhiana informed that the fire has resulted in major damage of stocks of cotton, lying in the warehouse resulting in losses of approximately Rs 100 crores. Major losses occurred due to strong dry winds and inclement weather. The cause for the fire has not been ascertained yet.

 

More than 30 fire tenders were put to control the fire, out of which more than 15 were still in action as reported at the time of going to press. Fortunately no loss of life has been reported till now.

The company is proactively monitoring the situation and taking further necessary steps for the safety and well-being of the manpower. The company also informed that damage is adequately covered by Insurance and we have already informed the Insurance Company about the fire Incident.

ट्राइडेंट के मध्य प्रदेश स्थित बुधनी के टेक्सटाइल प्लांट में लगी भीषण आग

 

लुधियाना 6 अप्रैल

 

ट्राइडेंट ग्रुप के मध्य प्रदेश के बुधनी स्थित टेक्सटाइल प्लांट के कॉटन (रुई) गोदामों में कल एक बड़ी आग लग गई।

 

लुधियाना में कंपनी की प्रवक्ता, कंचन सोंधी, ने यह जानकारी देते हुए बताया कि आग से रुई गठानों के भंडार को बड़ी क्षति हुई है और इसमें लगभग 100 करोड़ रुपये के नुकसान की आशंका है। उन्होंने बताया कि अभी तक किसी भी तरह की जनहानि की कोई सूचना प्राप्त नहीं हुई है। आग लगने के कारणों का भी अभी पता नहीं चला है।

 

फायर ब्रिगेड की 30 से अधिक गाड़ियां कल यहाँ आग पर काबू पाने में जुटी रहीं, प्रबंधन के मुताबिक आग को पूरी तरह बुझाने के प्रयास आज सुबह तक भी चल रहे थे और 15 फायर ब्रिगेड की गाड़ियां आज सुबह भी आग पर पूरी तरह काबू पाने में जुटी हुई थी। तेज शुष्क हवाओं और खराब मौसम के कारण आग तेज़ी से फैली ।

 

कंपनी प्रबंधन लगातार स्थिति की निगरानी कर रहा है और वहां अपने कर्मचारियों की सुरक्षा के लिए आवश्यक कदम उठा रहा है। कंपनी के प्रवक्ता के अनुसार गोदामों की पर्याप्त रूप से बीमा कवरेज है और बीमा कंपनी को इस हादसे के बारे में भी सूचित कर दिया गया है।

 

 

 

ਟਰਾਈਡੈਂਟ ਦੇ ਮੱਧ ਪ੍ਰਦੇਸ਼ ਸਥਿਤ ਬੁਧਨੀ ਦੇ ਟੈਕਸਟਾਈਲ ਪਲਾਂਟ ਵਿੱਚ ਲੱਗੀ ਭਿਆਨਕ ਅੱਗ

 

ਲੁਧਿਆਣਾ 6 ਅਪਰੈਲ

 

ਟਰਾਈਡੈਂਟ ਗਰੁੱਪ ਦੇ ਮੱਧ ਪ੍ਰਦੇਸ਼ ਬੁਧਨੀ ਸਥਿਤ ਟੈਕਸਟਾਈਲ ਦੇ ਕਾਟਨ( ਰੂਈ) ਗੁਦਾਮਾਂ ਵਿਚ ਕੱਲ ਭਿਆਨਕ ਅੱਗ ਲੱਗ ਗਈ। ਲੁਧਿਆਣਾ ਵਿੱਚ ਕੰਪਨੀ ਦੇ ਬੁਲਾਰੇ ਕੰਚਨ ਸੋਂਧੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਨਾਲ ਰੂਈ ਗੱਠਾ ਦੇ ਗੁਦਾਮਾਂ ਦੇ ਭੰਡਾਰ ਨੂੰ ਭਾਰੀ ਨੁਕਸਾਨ ਪੁੱਜਿਆ ਹੈ ਅਤੇ ਇਸ ਵਿੱਚ ਲਗਪਗ 100 ਕਰੋੜ ਰੁਪਏ ਦੇ ਨੁਕਸਾਨ ਹੋ ਜਾਣ ਦੀ ਸ਼ੰਕਾ ਹੈ। ਉਨਾਂ ਦੱਸਿਆ ਕਿ ਅਜੇ ਤਕ ਕਿਸੇ ਵੀ ਤਰਾਂ ਦੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ।

 

ਫਾਇਰ ਬਿ੍ਰਗੇਡ ਦੀਆਂ 30 ਤੋਂ ਵੱਧ ਗੱਡੀਆਂ ਕੱਲ ਇੱਥੇ ਅੱਗ ਤੇ ਕਾਬੂ ਪਾਉਣ ਲਈ ਜੁਟੀਆਂ ਰਹੀਆਂ। ਪ੍ਰਬੰਧਕਾਂ ਮੁਤਾਬਕ ਅੱਗ ਨੂੰ ਪੂਰੀ ਤਰਾਂ ਬੁਝਾਉਣ ਦੀ ਕੋਸਿਸ ਸਵੇਰ ਤਕ ਚਲਦੀ ਰਹੀ ਅਤੇ 15 ਫਾਇਰ ਬਿਗ੍ਰੇਡ ਦੀਆਂ ਗੱਡੀਆਂ ਸਵੇਰੇ ਵੀ ਅੱਗ ਤੇ ਪੂਰੀ ਤਰਾਂ ਕਾਬੂ ਪਾਉਣ ਵਿਚ ਜੁਟੀਆਂ ਹੋਈਆਂ ਸਨ। ਤੇਜ ਖੁਸ਼ਕ ਹਵਾਵਾਂ ਅਤੇ ਖ਼ਰਾਬ ਮੌਸਮ ਦੇ ਕਾਰਨ ਅੱਗ ਤੇਜ਼ੀ ਨਾਲ ਫੈਲੀ।

ਕੰਪਨੀ ਪ੍ਰਬੰਧਨ ਲਗਾਤਾਰ ਸਥਿਤੀ ਤੇ ਨਿਗਰਾਨੀ ਰੱਖ ਰਿਹਾ ਹੈ ਅਤੇ ਇੱਥੇ ਆਪਣੇ ਮੁਲਾਜਮਾਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਕਦਮ ਵੀ ਚੁੱਕ ਰਿਹਾ ਹੈ। ਕੰਪਨੀ ਦੇ ਬੁਲਾਰੇ ਦੇ ਮੁਤਾਬਕ ਗੁਦਾਮਾਂ ਦਾ ਪੂਰਨ ਰੂਪ ਨਾਲ ਬੀਮਾ ਕਵਰੇਜ ਹੈ ਅਤੇ ਬੀਮਾ ਕੰਪਨੀ ਨੂੰ ਇਸ ਹਾਦਸੇ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!