January 21, 2022

ਚੋਣ ਜਾਬਤਾ ਲਾਗੂ , ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ, ਵੋਟਾਂ 14 ਫਰਵਰੀ ਨੂੰ, ਨਤੀਜਾ 10 ਮਾਰਚ ਨੂੰ

ਚੋਣ ਜਾਬਤਾ ਲਾਗੂ , ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ, ਵੋਟਾਂ 14 ਫਰਵਰੀ ਨੂੰ, ਨਤੀਜਾ 10  ਮਾਰਚ ਨੂੰ

चुनावी आचार संहिता लागू, पंजाब विधानसभा चुनाव की घोषणा, 14 फरवरी को मतदान
ਭਾਰਤੀ ਚੋਣ ਕਮਿਸ਼ਨ ਵਲੋਂ 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਪੰਜਾਬ ਅੰਦਰ ਵੀ ਚੋਣ ਜਾਬਤਾ ਲਾਗੂ ਹੋ ਗਿਆ ਹੈ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਪੰਜਾਬ ਅਤੇ ਗੋਆ ਵਿੱਚ ਅਗਲੇ ਕੁਝ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਜਾਬ ਅੰਦਰ 117 ਵਿਧਾਨ ਸਭਾ ਸੀਟਾਂ ਤੇ ਚੋਣ ਹੋਣੀ ਹੈ ਪੰਜਾਬ ਅੰਦਰ 14 ਫਰਵਰੀ ਨੂੰ ਵੋਟਾਂ ਪੈਣਗੀਆਂ

भारत निर्वाचन आयोग द्वारा 5 राज्यों में विधानसभा चुनाव की घोषणा के साथ ही पंजाब में भी आचार संहिता लागू हो गई है।उत्तर प्रदेश, उत्तराखंड, मणिपुर, पंजाब और गोवा में अगले कुछ दिनों में विधानसभा चुनाव होने हैं। पंजाब में 117 विधानसभा सीटों के लिए मतदान 14  फरवरी  को होगा