Punjab

ਆਪ ਦੇ ਵਰਕਰਾਂ ਨੂੰ ਅਪੀਲ, ਸੁਣਵਾਈ ਨਹੀਂ ਹੁੰਦੀ ਤਾਂ MLA ਸਾਹਿਬ ਜਾਂ ਮੇਰੇ ਨਾਲ ਸੰਪਰਕ ਕਰੋ: ਆਪ ਆਗੂ 

ਆਪ ਦੇ ਵਰਕਰਾਂ ਨੂੰ ਅਪੀਲ, ਸੁਣਵਾਈ ਨਹੀਂ ਹੁੰਦੀ ਤਾਂ MLA ਸਾਹਿਬ ਜਾਂ ਮੇਰੇ ਨਾਲ ਸੰਪਰਕ ਕਰੋ: ਆਪ ਆਗੂ 

ਆਮ ਆਦਮੀ ਪਾਰਟੀ ਦੇ ਬੁਲਾਏ ਨੀਲ ਗਰਗ ਨੇ ਆਪ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਅਧਿਕਾਰੀ ਜਾਂ ਕਰਮਚਾਰੀ ਕੋਲ ਕੰਮ ਕਰਵਾਉਣ ਜਾਓ ਤਾਂ ਸ਼ਾਂਤੀ ਅਤੇ ਸੁਚੱਜੇ ਢੰਗ ਨਾਲ਼ ਗੱਲਬਾਤ ਕਰੋ, ਕਿਸੇ ਨਾਲ ਬਹਿਸਬਾਜ਼ੀ ਤੋਂ ਸੰਕੋਚ ਕਰੋ ।ਜੇਕਰ ਕਿਤੇ ਸੁਣਵਾਈ ਨਹੀਂ ਹੁੰਦੀ ਤਾਂ ਹਲਕੇ ਦੇ ਐਮ ਐਲ ਏ ਸਾਹਿਬ ਜਾ ਮੇਰੇ ਨਾਲ ਸੰਪਰਕ ਕਰੋ।

Related Articles

Leave a Reply

Your email address will not be published. Required fields are marked *

Back to top button
error: Sorry Content is protected !!