Punjab ਪੰਜਾਬ ਚ ਵੇਰਕਾ ਦੁੱਧ ਦੀਆਂ ਕੀਮਤਾ ਚ ਵਾਧਾ admin April 29, 2025 ਪੰਜਾਬ ਅੰਦਰ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਵੇਰਕਾ ਵਲੋਂ 2 ਰੁਪਏ ਪ੍ਰਤੀ ਲੀਟਰ ਦੁੱਧ ਮਹਿਗਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੰਡੀਗੜ ਵਿੱਚ ਵੇਰਕਾ ਦੇ ਦੁੱਧ ਦੀਆਂ ਕੀਮਤਾ ਵਿੱਚ ਵਾਧਾ ਕੀਤਾ ਗਿਆ ਹੈ। ਇਹ ਕੀਮਤ ਕੱਲ੍ਹ ਤੋਂ ਲਾਗੂ ਹੋਵੇਗੀ। Continue Reading Previous: ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀਜ਼ ਅਤੇ ਸੀਪੀਜ਼ ਨਾਲ ਸਮੀਖਿਆ ਮੀਟਿੰਗ ਬੁਲਾਈNext: ਸਾਬਕਾ ਵਿਧਾਇਕ ਆਂਵਲਾ ਦਾ ਬੱਚਿਆਂ ਲਈ ਤੋਹਫ਼ਾ! ਸਕੂਲ ਨੂੰ 30 ਪੱਖੇ ਦਾਨ Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. Related Stories 1 min read Punjab ਲੁਧਿਆਣਾ ਪੱਛਮੀ ਜਿੱਤਣ ਤੋਂ ਬਾਅਦ ਰਾੱਕੇਟ ਦੀ ਰਫ਼ਤਾਰ ਨਾਲ ਹੋਵੇਗੀ ਪੰਜਾਬ ਦੀ ਤਰੱਕੀ- ਮਨੀਸ਼ ਸਿਸੋਦੀਆ admin June 17, 2025 1 min read Punjab लुधियाना पश्चिम जीत के बाद रॉकेट की रफ्तार से होगी पंजाब की तरक्की: मनीष सिसोदिया admin June 17, 2025 1 min read Punjab ਕੱਲ੍ਹ ਸ਼ਾਮ 6 ਵਜੇ ਪ੍ਰਚਾਰ ਖਤਮ ਹੋਣ ਤੋਂ ਬਾਅਦ ਕੋਈ ਵੀ ਬਾਹਰੀ ਵਿਅਕਤੀ ਲੁਧਿਆਣਾ ਪੱਛਮੀ ਵਿੱਚ ਨਹੀਂ ਰਹਿ ਸਕਦਾ admin June 16, 2025