Punjab

ਅੰਮ੍ਰਿਤਸਰ ਪੁਲਿਸ ਵਲੋਂ ਹਥਿਆਰਾਂ ਸਮੇਤ 16 ਲੋਕ ਗਿਰਫ਼ਤਾਰ

 

ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਪੁਲਿਸ ਨੇ ਨੇ ਵੱਡੀ ਕਾਰਵਾਈ ਕਰਦਿਆਂ ਹਥਿਆਰਾਂ ਸਮੇਤ 16 ਲੋਕਾਂ ਨੂੰ ਬਿਆਸ ਦੇ ਨੇੜੇ ਢਾਬੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵਲੋਂ ਦੇਰ ਰਾਤ ਹਥਿਆਰਬੰਦ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ । ਇਹਨਾਂ ਵਿਚ 4 ਗੈਂਗਸਟਰ ਹਨ ਜੋ ਤਰਨਤਾਰਨ ਦੇ ਨੇੜੇ ਵਾਰਦਾਤਾਂ ਕਰਦੇ ਰਹੇ ਹਨ ਪਹਿਲਾ ਵੀ ਇਹਨਾਂ ਨੇ ਪਰਚਾ ਦਰਜ ਹੋ ਚੁਕਾ ਹੈ ਇਹਨਾਂ ਦੀਆਂ ਗੱਡੀਆਂ ਵੀ ਜਬਤ ਕੀਤੀਆਂ ਹਨ ਇਹਨਾਂ ਕੋਲੋਂ 7 ਰਾਈਫਲ ਅਤੇ 7 ਪਿਸਤੌਲ ਬਰਾਮਦ ਕੀਤੇ ਗਏ। ਪੁਲਿਸ ਨੇ ਤਿੰਨ ਗੱਡੀਆਂ ਨੂੰ ਵੀ ਜ਼ਬਤ ਕੀਤਾ। ਪੰਜਾਬ ਅੰਦਰ ਕਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਰਕਾਰ ਉਤੇ ਸਵਾਲ ਉੱਠ ਰਹੇ ਹਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!