Punjab

ਹਲਕਾ ਬੱਸੀ ਪਠਾਣਾਂ ਤੋਂ ਵਿਧਾਇਕ ਗੁਰਪ੍ਰੀਤ ਜੀ.ਪੀ ਨੂੰ ਦੇ ਸਮੱਰਥਨ ਵਿੱਚ ਖੁਲ ਕੇ ਆਏ ਨਵਜੋਤ ਸਿੱਧੂ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ ਮਨਹੋਰ ਸਿੰਘ ਜਿਥੇ ਨੌਕਰੀ ਛੱਡਣ ਤੋਂ ਬਾਅਦ ਹਲਕਾ ਬੱਸੀ ਪਠਾਣਾਂ ਵਿੱਚ ਸਰਗਰਮ ਹੋ ਗਏ ਹਨ ਅਤੇ ਇਸ ਵਾਰ ਵਿਧਾਨ ਸਭਾ ਚੋਣ ਲੜਨ ਦੇ ਇਛੁੱਕ ਹਨ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੌਜੂਦਾ ਵਿਧਾਇਕ ਗੁਰਪ੍ਰੀਤ ਜੀ.ਪੀ ਦੇ ਸਮਰਥਨ ਵਿੱਚ ਖੁਲ ਕੇ ਆ ਗਏ ਹਨ ਸਿੱਧੂ ਨੇ ਆਪਣੇ ਫੇਸਬੂਕ ਤੇ ਜੀ ਪੀ ਨਾਲ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ
ਮੇਰਾ ਛੋਟਾ ਵੀਰ ਗੁਰਪ੍ਰੀਤ ਜੀ.ਪੀ.। 23 ਦਸੰਬਰ ਨੂੰ ਮੈਂ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਵਿਖੇ ਉਸਦੇ ਚੋਣ ਦਫ਼ਤਰ ਦਾ ਉਦਘਾਟਨ ਕਰਾਂਗਾ … ਕਾਂਗਰਸ ਦਾ ਹੋਣਹਾਰ ਭਵਿੱਖ।

With my younger brother Gurpreet GP. Will inaugurate his office in his constituency Bassi Pathana on the 23rd of December … Promising future of the Congress : Navjot Sidhu

Related Articles

Leave a Reply

Your email address will not be published. Required fields are marked *

Back to top button
error: Sorry Content is protected !!