Punjab

ਅਕਾਲੀ ਦਲ ਨੂੰ ਮਾਝੇ ਵਿਚ 1 , ਮਾਲਵੇ ਚ 1 ਅਤੇ ਦੁਆਬੇ ਚ ਮਿਲੀ ਇਕ ਸੀਟ

ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਡਾ ਝਟਕਾ ਲੱਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੋਣਾਂ ਤੋਂ ਪਹਿਲਾ ਲਾਲ ਪੈਨ ਨਾਲ ਲਿਸਟ ਤਿਆਰ ਕਰ ਰਹੇ ਸੀ ਅਤੇ ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਆਪਣੀ ਪੇਸ਼ੀ ਦੌਰਾਨ ਮੁੱਛਾਂ ਨੂੰ ਵੱਟ ਦਿੰਦੇ ਨਜ਼ਰ ਆ ਰਹੇ ਸੀ ਅਤੇ ਦਾਅਵਾ ਕਰ ਰਹੇ ਸੀ ਸਾਡੀ ਸਰਕਾਰ ਆਉਣ ਤੇ ਕਈ ਆਗੂਆਂ ਨੂੰ ਅੰਦਰ ਦਵਾਂਗੇ ਪੰਜਾਬ ਦੀ ਜਨਤਾ ਹਮੇਸ਼ਾ ਅਜਿਹੇ ਨੇਤਾਵਾਂ ਨੂੰ ਨਕਾਰਦੀ ਆਈ ਹੈ 2012 ਵਿਚ ਜਦੋ ਕੈਪਟਨ ਅਮਰਿੰਦਰ ਨੇ ਖੂੰਡਾ ਚੁਕਿਆ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਨਕਾਰ ਦਿੱਤਾ ਸੀ ਹੁਣ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਬਾਦਲ , ਤੇ ਬਿਕਰਮ ਸਿੰਘ ਮਜੀਠੀਆ ਚੋਣ ਹਾਰ ਗਏ ਹਨ
ਹਾਲਤ ਇਹ ਹੈ ਕਿ ਸਰਕਾਰ ਬਣਾਉਣ ਦਾ ਦਾਵਾ ਕਾਰਨ ਵਾਲੇ ਅਕਾਲੀ ਦਲ ਨੂੰ ਮਾਝੇ ਵਿਚ 1 , ਮਾਲਵੇ ਚ 1 ਅਤੇ ਦੁਆਬੇ ਚ ਮਿਲੀ ਇਕ ਸੀਟ ਮਿਲੀ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!