Punjab

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਵੇਰੇ ਸਵੇਰੇ ਚੰਡੀਗੜ੍ਹ ਪਹੁੰਚੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਵੇਰੇ ਸਵੇਰੇ ਚੰਡੀਗੜ੍ਹ ਪਹੁੰਚੀ

ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਸਵੇਰੇ ਹੀ ਚੰਡੀਗੜ੍ਹ ਪਹੁੰਚ ਗਏ। ਪਤਾ ਲੱਗਾ ਹੈ ਕਿ ਸੋਨੀਆ ਗਾਂਧੀ ਸਵੇਰੇ 7 .10 ਤੇ ਚੰਡੀਗੜ੍ਹ ਏਅਰ ਪੋਰਟ ਤੇ ਪਹੁੰਚ ਗਏ ਸਨ। ਅਤੇ 12 ਮਿੰਟ ਰੁਕਣ ਤੋਂ ਬਾਅਦ 7.22 ਤੇ ਸ਼ਿਮਲਾ ਨੂੰ ਰਵਾਨਾ ਹੋ ਗਏ।

 

Today 20/09/21 Sonia Gandhi president of congress arrived Chandigart Airport from Delhi by special Flight at 07:10 hrs.and departed for Shimla by road with escort at 07:22 hrs

Related Articles

Leave a Reply

Your email address will not be published. Required fields are marked *

Back to top button
error: Sorry Content is protected !!