
ਪੰਜਾਬ ਪੁਲਿਸ ਵਲੋਂ ਕਿਸਾਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਪੁਲਿਸ ਵਾਲੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ , ਸਰਬਜੀਤ ਸਿੰਘ ਪੰਧੇਰ ਸਮੇਤ ਹੋਰ ਕਈ ਆਗੂਆਂ ਨੂੰ ਹਿਰਾਸਤ ਚ ਲਿਆ ਗਿਆ
ਪੰਜਾਬ ਪੁਲਿਸ ਵਲੋਂ ਕਿਸਾਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਪੁਲਿਸ ਵਾਲੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ , ਸਰਬਜੀਤ ਸਿੰਘ ਪੰਧੇਰ ਸਮੇਤ ਹੋਰ ਕਈ ਆਗੂਆਂ ਨੂੰ ਹਿਰਾਸਤ ਚ ਲਿਆ ਗਿਆ ਹੈ । ਕਿਸਾਨਾਂ ਦੇ ਐਕਸ਼ਨ ਨੂੰ ਦੇਖਦੇ ਹੋਏ ਸਿਹਤ ਵਿਭਾਗ ਅਲਰਟ ਤੇ ਹੈ ਸਂਗਰੂਰ ਦੇ ਸੀ ਐਮ ਓ ਅਤੇ ਐਸ ਐਮ ਓ ਨੂੰ ਅਲਰਟ ਕਰ ਦਿਤਾ ਗਿਆ ਹੈ । ਸੰਭੁ ਬਾਰਡਰ ਤੇ ਪੁਲਿਸ ਵੱਡਾ ਐਕਸ਼ਨ ਕਰ ਸਕਦੀ ਹੈ ਸੰਭੁ ਬਾਰਡਰ ਤੇ ਭਾਰੀ ਸੰਖਿਆ ਚ ਪੁਲਿਸ ਤੈਨਾਤ ਕੀਤਾ ਗਿਆ ਹੈ ।
ਕਿਸਾਨ ਆਗੂ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਆਏ ਸੀ ਸਭ ਤੋਂ ਪਹਿਲਾ ਸਰਬਜੀਤ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਚ ਲਿਆ ਗਿਆ ਹੈ । ਇਸ ਤੋਂ ਬਾਅਦ ਹੋਰ ਵੀ ਕਿਸਾਨ ਹਿਰਾਸਤ ਚ ਲੈ ਲਏ ਹਨ । ਡੱਲੇਵਾਲ ਨੂੰ ਪੁਲਿਸ ਨੂੰ ਸੰਭੁ ਬਾਰਡਰ ਤੇ ਹਿਰਾਸਤ ਚ ਨਹੀਂ ਲੈ ਸਕਦੇ ਸੀ । ਇਸ ਲਈ ਅੱਜ ਦਾ ਦਿਨ ਚੁਣਿਆ ਗਿਆ ਹੈ । ਜਦੋ ਕਿਸਾਨ ਲੀਡਰ ਕੇਂਦਰ ਨਾਲ ਮੀਟਿੰਗ ਆਏ ਤਾ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ।