
ਲੁਧਿਆਣਾ ਪੱਛਮੀ ਜਿਮਨੀ ਸੀਟ ਤੋਂ ਕਾਂਗਰਸ ਨੇ ਸਾਬਕਾ ਮੰਤਰੀ ਭਰਤ ਭੂਸ਼ਨ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ
ਲੁਧਿਆਣਾ ਪੱਛਮੀ ਜਿਮਨੀ ਸੀਟ ਤੋਂ ਕਾਂਗਰਸ ਨੇ ਸਾਬਕਾ ਮੰਤਰੀ ਭਰਤ ਭੂਸ਼ਨ ਆਸ਼ੂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ । ਆਸ਼ੂ ਪਹਿਲਾ ਇਸ ਸੀਟ ਤੋਂ ਦੋ ਵਾਰ ਜਿੱਤ ਚੁਕੇ ਹਨ ਅਤੇ 2022 ਦੀਆਂ ਵਿਧਾਨ ਸਭਾ ਚ ਆਸ਼ੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਤੋਂ ਚੋਣ ਹਾਰ ਗਏ ਸਨ । ਕਾਂਗਰਸ ਤੇ ਆਪ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਭਾਜਪਾ ਵਲੋਂ ਅਜੇ ਤੱਕ ਉਮੀਦਵਾਰ ਚੋਣ ਮੈਦਾਨ ਚ ਨਹੀਂ ਉਤਾਰਿਆ ਹੈ । ਭਰਤ ਭੂਸ਼ਣ ਆਸ਼ੂ ਨੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਦਾ ਸੁਕਰਿਆ ਕੀਤਾ ਹੈ ।
ਆਪ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਲੁਧਿਆਣਾ ਪੱਛਮੀ ਸੀਟ ਖਾਲੀ ਹੋਈ ਹੈ ਹਾਲਾਂਕਿ ਚੋਣ ਕਮਿਸ਼ਨ ਵਲੋਂ ਅਜੇ ਤਕ ਇਸ ਸੀਟ ਤੇ ਚੋਣ ਦਾ ਐਲਾਨ ਨਹੀਂ ਕੀਤਾ ਹੈ । ਦੂਜੇ ਪਾਸੇ ਆਪ ਨੇ ਇਸ ਸੀਟ ਤੇ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਚ ਉਤਾਰਿਆ ਹੈ । ਕਾਂਗਰਸ ਤੇ ਆਪ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਭਾਜਪਾ ਵਲੋਂ ਅਜੇ ਤੱਕ ਉਮੀਦਵਾਰ