Punjab

ਵੈਟਨਰੀ ਇੰਸਪੈਕਟਰਾਂ ਦਾ ਵੱਡਾ ਜਥਾ ਪੁਰਾਣੀ ਪੈਂਨਸ਼ਨ ਸਕੀਮ ਨੂੰ ਲਾਗੂ ਕਰਵਾਉਣ ਲ‌ਈ ਪਟਿਆਲਾ ਰੈਲੀ ਵਿਚ ਪੁੱਜਾ -ਸੱਚਰ, ਮਹਾਜ਼ਨ 

ਅੱਜ ਸੀ ਪੀ ਐਫ ਕਰਮਚਾਰੀਆਂ ਵੱਲੋਂ ਨਵੀਂ ਪੈਂਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਂਨਸ਼ਨ  ਸਕੀਮ ਲਾਗੂ ਕਰਵਾਉਣ ਨੂੰ ਲੈ ਕੇ ਕੀਤੀ ਜਾ ਰਹਿ ਰੈਲੀ ਵਿਚ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਵੱਡਾ ਜਥਾ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਕਿਸ਼ਨ ਚੰਦਰ ਮਹਾਜ੍ਨ,ਜਸਵਿੰਦਰ ਬੜੀ,ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਰੁਪਿੰਦਰ ਪਾਲ ਲੌਹਕਾ,ਅਵਤਾਰ ਸਿੰਘ ਪੱਪੂ,ਸੰਦੀਪ ਚੌਧਰੀ,ਗੁਰਪਰੀਤ ਸਿੰਘ ਨਾਭਾ,ਸਾਹਿਬ ਸਿੰਘ ਸਾਂਧਰਾ,ਅਮਨਦੀਪ ਸਿੰਘ ਗੁਰਪਰੀਤ ਸਿੰਘ ਘਨੌੜੀ ਆਦਿ ਲੀਡਰਾਂ ਦੀ ਅਗਵਾਈ ਵਿਚ ਰੈਲੀ ਸਥਾਨ ਤੇ ਪਹੁੰਚ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ ਅਤੇ ਪੁਰਾਣੀ ਪੈਂਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ ਇਹ ਜਾਣਕਾਰੀ ਮੀਡੀਆ ਨੂੰ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!