Punjab

ਡਾਇਰੈਕਟਰ ਪਸੂ਼ ਪਾਲਣ ਵਿਭਾਗ  ਡਾ ਐਚ ਐਸ ਕਾਹਲੋਂ   ਮਹਾਜ਼ਨ ਦੀ ਸਿਹਤ ਦਾ ਪਤਾ ਲੈਣ ਪਠਾਨਕੋਟ ਪੁੱਜੇ 

ਅੱਜ ਪਸੂ਼ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ  ਐਚ  ਐਸ ਕਾਹਲੋਂ  ਆਪਣੇ ਵਿਭਾਗੀ ਦੌਰੇ ਦੌਰਾਨ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ  ਕਿਸ਼ਨ ਚੰਦਰ ਮਹਾਜ਼ਨ ਜੋ ਦਿਲ ਦੀ ਬੀਮਾਰੀ ਕਾਰਨ ਟੈਗੋਰ ਹਸਪਤਾਲ ਜਲੰਧਰ ਵਿਖੇ ਪਿਛਲੇ ਦਿਨੀਂ ਜੇਰੇ ਇਲਾਜ ਰਹਿ ਸੰਨ ਉਹਨਾਂ ਦੀ ਮਿਜਾਜ ਪੁਰਸੀ  ਲ‌ਈ ਉਹਨਾਂ ਦੇ ਨਿਵਾਸ ਅਸਥਾਨ ਜੈ ਰਾਮ ਕਲੋਨੀ ਪਟੇਲ ਚੌਂਕ ਪੁੱਜੇ ਅਤੇ ਕਿਸ਼ਨ ਚੰਦਰ ਮਹਾਜ਼ਨ ਦੀ ਸਿਹਤ ਬਾਰੇ ਜਾਣਿਆ ਉਹਨਾਂ ਆਕਾਲ ਪੁਰਖ ਅੱਗੇ ਮਹਾਜ਼ਨ ਦੀ  ਚੜਦੀ ਕਲਾ ਲ‌ਈ ਕਾਮਨਾ ਕੀਤੀ ਡਾਕਟਰ ਕਾਹਲੋਂ ਦੇ ਨਾਲ ਜੁਆਇੰਟ ਡਾਇਰੈਕਟਰ ਹੈਡਕਵਾਟਰ ਡਾਕਟਰ  ਨਰਿੰਦਰ ਸਿੰਘ ਤੇ ਡਾਕਟਰ ਐਮ  ਪੀ ਸਿੰਘ ਹਾਜ਼ਰ ਸੰਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!