ਪੰਜਾਬ ਵਿਚ 2924 ਕੋਰੋਨਾ ਦੇ ਮਾਮਲੇ ਆਏ ਸਾਹਮਣੇ, 62 ਮੌਤਾਂ
6—4—2021
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1 ਲਏ ਗਏ ਨਮੂਨਿਆਂ ਦੀ ਗਿਣਤੀ 6145532
2 ਅੱਜ ਲਏ ਗਏ ਕੁੱਲ ਨਮੂਨੇ 43844
3 ਅੱਜ ਕੀਤੇ ਗਏ ਕੁੱਲ ਟੈਸਟ 35856
4 ਪਾਜ਼ੀਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 257057
5 ਠੀਕ ਹੋਏ ਮਰੀਜ਼ਾਂ ਦੀ ਗਿਣਤੀ 223928
6 ਐਕਟਿਵ ਕੇਸਾਂ ਦੀ ਗਿਣਤੀ 25913
7 ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 357
8 ਮਰੀਜ਼ ਜਿਹਨਾਂ ਦੀ ਸਥਿਤੀ ਗµਭੀਰ ਹੈ ਅਤੇ ਵੈਟੀਲੇਟਰ ’ਤੇ ਹਨ 29
9 ਮ੍ਰਿਤਕਾਂ ਦੀ ਕੁ¤ਲ ਗਿਣਤੀ 7216
10 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਗਿਣਤੀ 551
11 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਕੁੱਲ ਗਿਣਤੀ 152736
12 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਗਿਣਤੀ 3287
13 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 268023
14 ਅੱਜ ਦੂਜੀ ਖੁਰਾਕ ਲੈਣ ਵਾਲੇ ਹੈਲਥ ਵਰਕਰ 551
15 ਦੂਜੀ ਖੁਰਾਕ ਲੈਣ ਵਾਲੇ ਕੁੱਲ ਹੈਲਥ ਵਰਕਰ 67720
16 ਅੱਜ ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰ 1739
17 ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 52685
18 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 3838
19 ਅੱਜ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਗਿਣਤੀ 2290
20 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 420819
21 ਹੁਣ ਤੱਕ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 120405
22 45 ਤੋਂ ਵੱਧ ਉਮਰ ਦੀ ਆਬਾਦੀ ਜਿਹਨਾਂ ਨੂੰ ਅੱਜ ਪਹਿਲਾ ਟੀਕਾ ਲੱਗਾ 83734
23 45 ਤੋਂ ਵੱਧ ਉਮਰ ਦੀ ਕੁੱਲ ਆਬਾਦੀ ਜਿਹਨਾਂ ਨੂੰ ਪਹਿਲਾ ਟੀਕਾ ਲੱਗਾ 810715
24 45 ਤੋਂ ਵੱਧ ਉਮਰ ਦੀ ਆਬਾਦੀ ਜਿਹਨਾਂ ਨੂੰ ਅੱਜ ਦੂਜਾ ਟੀਕਾ ਲੱਗਾ 2484
25 45 ਤੋਂ ਵੱਧ ਉਮਰ ਦੀ ਕੁੱਲ ਆਬਾਦੀ ਜਿਹਨਾਂ ਨੂੰ ਦੂਜਾ ਟੀਕਾ ਲੱਗਾ 11024
26 ਅੱਜ ਪਹਿਲਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 87572
27 ਅੱਜ ਦੂਜਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 4774
28 ਅੱਜ ਪਹਿਲਾ ਅਤੇ ਦੂਜਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 92346
6—4—2021 ਨੂੰ ਕੇਸ:
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ — 42
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ— 04
ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀੑ ੑ 2350
ਨਵੀਆਂ ਮੌਤਾਂ ਦੀ ਗਿਣਤੀ —62
6—4—2021 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ— 2924
ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *
ਲੁਧਿਆਣਾ 401
ਜਲੰਧਰ 307
ਪਟਿਆਲਾ 290
ਅੰਮ੍ਰਿਤਸਰ 248
ਐਸ ਏ ਐਸ ਨਗਰ 521
ਬਠਿੰਡਾ 179
ਗੁਰਦਾਸਪੁਰ 98
ਸੰਗਰੂਰ 42
ਹੁਸ਼ਿਆਰਪੁਰ 155
ਫਿਰੋਜ਼ਪੁਰ 24
ਪਠਾਨਕੋਟ 22
ਫਰੀਦਕੋਟ 33
ਮੋਗਾ 42
ਕਪੂਰਥਲਾ 84
ਮੁਕਤਸਰ 23
ਬਰਨਾਲਾ 5
ਫਤਿਹਗੜ੍ਹ ਸਾਹਿਬ 39
ਫਾਜ਼ਿਲਕਾ 51
ਰੋਪੜ 177
ਤਰਨ ਤਾਰਨ 52
ਮਾਨਸਾ 30
ਐਸ.ਬੀ.ਐਸ. ਨਗਰ 101